green-leaves ਮੈਂ ਮੰਨਦਾ ਗਲਤੀ ਮੇਰੀ ਆ ਜੌ ਵੱਡੀ ਗੱਲ ਲੁਕਾਈ ਸੀ
ਜਾਣ ਬੁੱਝ ਕੇ ਲੜ ਕੇ ਜਾਣਾ ਜਿੱਦ ਤੂੰ ਵੀ ਤਾ ਪੁਗਾਈ ਸੀ
ਵੈਸੇ ਆਪਾ ਕਦੇ ਵੱਖ ਨਾ ਹੁੰਦੇ ਜੌ ਗੱਲ ਸਮਝਾਉਣਾ ਚਾਉਂਦੇ ਸੀ
ਨਾ ਤੂੰ Message ਕੀਤਾ ਨਾ ਮੈ Call ਕੀਤੀ
ਦੋਨੋ ਆਪਣੀ ਆਪਣੀ Ego ਨਾ Hurt ਹੋਣ ਦਿੰਦੇ ਸੀ
©The Born Star
#GreenLeaves