Unsplash ਰਾਤੀ ਤਾ ਮੀਹ ਹੰਝੂਆ ਦਾ ਵਰਦਾ ਦਿਨ ਭਰ ਗੱਲਾਂ ਹ | ਪੰਜਾਬੀ Poetry

"Unsplash ਰਾਤੀ ਤਾ ਮੀਹ ਹੰਝੂਆ ਦਾ ਵਰਦਾ ਦਿਨ ਭਰ ਗੱਲਾਂ ਹੱਸ ਹੱਸ ਕਰਦਾ ਸਿਰਹਾਣੇ ਪਈ ਸਿਲੀ ਤਸਵੀਰ ਨੇ ਦਸਿਆ ਇਹ ਟੁੱਟਾ ਆਸ਼ਿਕ ਹੁਣ ਨੋਟੰਕੀਆ ਕਰਦਾ ©Gopy mohkamgarhiya"

 Unsplash ਰਾਤੀ ਤਾ ਮੀਹ ਹੰਝੂਆ ਦਾ ਵਰਦਾ 
ਦਿਨ ਭਰ ਗੱਲਾਂ ਹੱਸ ਹੱਸ ਕਰਦਾ 

ਸਿਰਹਾਣੇ ਪਈ ਸਿਲੀ ਤਸਵੀਰ ਨੇ ਦਸਿਆ 
ਇਹ ਟੁੱਟਾ ਆਸ਼ਿਕ ਹੁਣ ਨੋਟੰਕੀਆ ਕਰਦਾ

©Gopy mohkamgarhiya

Unsplash ਰਾਤੀ ਤਾ ਮੀਹ ਹੰਝੂਆ ਦਾ ਵਰਦਾ ਦਿਨ ਭਰ ਗੱਲਾਂ ਹੱਸ ਹੱਸ ਕਰਦਾ ਸਿਰਹਾਣੇ ਪਈ ਸਿਲੀ ਤਸਵੀਰ ਨੇ ਦਸਿਆ ਇਹ ਟੁੱਟਾ ਆਸ਼ਿਕ ਹੁਣ ਨੋਟੰਕੀਆ ਕਰਦਾ ©Gopy mohkamgarhiya

#library

People who shared love close

More like this

Trending Topic