White ਪਹਿਲਾਂ ਤੇਰੇ ਫੈਸਲੇ ਬਦਲੇ, ਫੇਰ ਤੂੰ ਬਦਲੀ, ਫੇਰ ਰੱਬ ਬਦਲਿਆ, ਫੇਰ ਕਾਇਨਾਤ ਬਦਲੀ, ਬੱਸ ਮੈਂ ਨੀ ਬਦਲਿਆ, ਮੈਂ ਓਵੇਂ ਹੀ ਆ ਜਿਵੇਂ ਤੈਨੂੰ ਪਹਿਲੇ ਦਿਨ ਮਿਲਿਆ ਸੀ... ਅਮਨ ਮਾਜਰਾ ©Aman Majra #Sad_Status Quotes, Shayari, Story, Poem, Jokes, Memes On Nojoto