ਸੂਰਜ ਦਾ ਚੜਨਾ ਤੇ ਛਿਪਣਾ ਵੀ ਉਹੀ ਕਲਮਾਂ ਦਾ ਸੱਚ ਨੂੰ ਲਿਖਣਾ ਵੀ ਉਹੀ ਆਮ ਬੰਦੇ ਦੀ ਦਿਹਾੜੀ ਵੀ ਉਹੀ ਕਿਸੇ ਦੀ ਚੰਗੀ ਤੇ ਮਾੜੀ ਵੀ ਉਹੀ ਖਿਆਲਾ ਦੇ ਮਹਿਲਾਂ ਚ ਰਹਿਣੇ ਦੇ ਸੁਫਨੇ ਜੋ ਕਹਿ ਨਹਿਉ ਸਕਦੇ ਉਹ ਕਹਿਣੇ ਦੇ ਸੁਫਨੇ ਜੋ ਤੁਰ ਗਏ ਨੇ ਉਹਨਾਂ ਦੀਆਂ ਪਿੱਛੇ ਉਡੀਕਾਂ ਹੋਰ ਕੀ ਬਦਲਿਆ ਦੱਸ ਬਿਨ ਐ ਤਰੀਕਾਂ
ਦੀਪ ਗਗਨ
©Deep Gagan
#2021Wishes