Gifts ਸੱਜਣਾ ਤੇਰੇ ਦਿੱਤੇ ਤੋਹਫ਼ਿਆਂ ਨੂੰ ਸਾਂਭ ਸਾਂਭ ਕੇ ਰ | ਪੰਜਾਬੀ Shayari

"Gifts ਸੱਜਣਾ ਤੇਰੇ ਦਿੱਤੇ ਤੋਹਫ਼ਿਆਂ ਨੂੰ ਸਾਂਭ ਸਾਂਭ ਕੇ ਰੱਖਦਾ ਹਾਂ। ਜਿਵੇਂ ਬਚਪਨ ਵਿਚ ਮੈਂ ਖਿਡੌਣੇ ਸਾਂਭ ਕੇ ਰੱਖਦਾ ਹੁੰਦਾ ਸੀ। ਤੈਨੂੰ ਦੇਖਣ ਤੋਂ ਬਾਦ ਇੰਝ ਚਾ ਵਿੱਚ ਨੱਚਦਾ ਫਿਰਦਾ ਹਾਂ। ਜਿਵੇਂ ਪਿੰਡ ਨਾਨਕੇ ਜਾਣ ਦੇ ਚਾ ਵਿੱਚ ਨੱਚਦਾ ਹੁੰਦਾ ਸੀ। ©ਰਵਿੰਦਰ ਸਿੰਘ (RAVI)"

 Gifts ਸੱਜਣਾ ਤੇਰੇ ਦਿੱਤੇ ਤੋਹਫ਼ਿਆਂ ਨੂੰ ਸਾਂਭ ਸਾਂਭ ਕੇ ਰੱਖਦਾ ਹਾਂ।

ਜਿਵੇਂ ਬਚਪਨ ਵਿਚ ਮੈਂ ਖਿਡੌਣੇ ਸਾਂਭ ਕੇ ਰੱਖਦਾ ਹੁੰਦਾ ਸੀ।

ਤੈਨੂੰ ਦੇਖਣ ਤੋਂ ਬਾਦ ਇੰਝ ਚਾ ਵਿੱਚ ਨੱਚਦਾ ਫਿਰਦਾ ਹਾਂ।

ਜਿਵੇਂ ਪਿੰਡ ਨਾਨਕੇ ਜਾਣ ਦੇ ਚਾ ਵਿੱਚ ਨੱਚਦਾ ਹੁੰਦਾ ਸੀ।

©ਰਵਿੰਦਰ ਸਿੰਘ (RAVI)

Gifts ਸੱਜਣਾ ਤੇਰੇ ਦਿੱਤੇ ਤੋਹਫ਼ਿਆਂ ਨੂੰ ਸਾਂਭ ਸਾਂਭ ਕੇ ਰੱਖਦਾ ਹਾਂ। ਜਿਵੇਂ ਬਚਪਨ ਵਿਚ ਮੈਂ ਖਿਡੌਣੇ ਸਾਂਭ ਕੇ ਰੱਖਦਾ ਹੁੰਦਾ ਸੀ। ਤੈਨੂੰ ਦੇਖਣ ਤੋਂ ਬਾਦ ਇੰਝ ਚਾ ਵਿੱਚ ਨੱਚਦਾ ਫਿਰਦਾ ਹਾਂ। ਜਿਵੇਂ ਪਿੰਡ ਨਾਨਕੇ ਜਾਣ ਦੇ ਚਾ ਵਿੱਚ ਨੱਚਦਾ ਹੁੰਦਾ ਸੀ। ©ਰਵਿੰਦਰ ਸਿੰਘ (RAVI)

#Gifts

People who shared love close

More like this

Trending Topic