ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ ਰਹਿੰਦੇ ਸ਼ਾਇਰ | ਪੰਜਾਬੀ Shayari

"ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ ਰਹਿੰਦੇ ਸ਼ਾਇਰ ਨੇ ਕਿਵੇ ਥੋੜਾਂ ਸਿੱਖ ਲੈਣ ਦੇ ਹਰ ਪਲ ਵਿਚ ਮੌਜੂਦਗੀ ਜਰੂਰੀ ਤੇ ਨਹੀ ਯਾਦਾਂ ਵੀ ਤਾਂ ਆਵਣ ਥੋੜੀ ਵਿੱਥ ਰਹਿਣ ਦੇ ਵੈਸੇ ਪਿਆਰ ਦਾ ਮੁਕਾਮ ਕੋਈ ਹੁੰਦਾ ਤੇ ਨਹੀ ਹੋਵੇ ਲੰਮਾਂ ਜਾ ਸਫ਼ਰ ਉਹ ਤਾਂ ਮਿੱਥ ਲੈਣ ਦੇ ਤੈਨੂੰ ਦਿੱਲ ਵਾਲੀ ਗੱਲ ਕਦੇ ਕਹਾ ਜਾ ਨਾ ਕਹਾ ਜੇਕਰ ਲਿੱਖ ਕੇ ਸਨਾਉਣਾ ਚੱਲ ਲਿੱਖ ਲੈਣ ਦੇ ਜਿੱਥੇ ਹਵਾ ਦਾ ਮਿਲਾਪ ਫੁੱਲਾਂ ਦੀ ਸੁਗੰਧ ਨਾਲ ਹੋਵੇ ਐਸੇ ਮੇਲ ਵਾਲਾ ਬਣਕੇ ਬਰਿਖ ਰਹਿਣ ਦੇ ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ ਰਹਿੰਦੇ ਸ਼ਾਇਰ ਨੇ ਕਿਵੇ ਥੋੜਾਂ ਸਿੱਖ ਲੈਣ ਦੇ 🌲 ਅਰੁਣ ਬੁੱਟਰ 🌲"

 ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ
ਰਹਿੰਦੇ ਸ਼ਾਇਰ ਨੇ ਕਿਵੇ ਥੋੜਾਂ ਸਿੱਖ ਲੈਣ ਦੇ
ਹਰ ਪਲ ਵਿਚ ਮੌਜੂਦਗੀ ਜਰੂਰੀ ਤੇ ਨਹੀ
ਯਾਦਾਂ ਵੀ ਤਾਂ ਆਵਣ ਥੋੜੀ ਵਿੱਥ ਰਹਿਣ ਦੇ 

ਵੈਸੇ ਪਿਆਰ ਦਾ ਮੁਕਾਮ ਕੋਈ ਹੁੰਦਾ ਤੇ ਨਹੀ
ਹੋਵੇ ਲੰਮਾਂ ਜਾ ਸਫ਼ਰ ਉਹ ਤਾਂ ਮਿੱਥ ਲੈਣ ਦੇ
ਤੈਨੂੰ ਦਿੱਲ ਵਾਲੀ ਗੱਲ ਕਦੇ ਕਹਾ ਜਾ ਨਾ ਕਹਾ
ਜੇਕਰ ਲਿੱਖ ਕੇ ਸਨਾਉਣਾ ਚੱਲ ਲਿੱਖ ਲੈਣ ਦੇ

ਜਿੱਥੇ ਹਵਾ ਦਾ ਮਿਲਾਪ ਫੁੱਲਾਂ ਦੀ ਸੁਗੰਧ ਨਾਲ ਹੋਵੇ
ਐਸੇ ਮੇਲ ਵਾਲਾ ਬਣਕੇ ਬਰਿਖ ਰਹਿਣ ਦੇ
ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ
ਰਹਿੰਦੇ ਸ਼ਾਇਰ ਨੇ ਕਿਵੇ ਥੋੜਾਂ ਸਿੱਖ ਲੈਣ ਦੇ

                          🌲 ਅਰੁਣ ਬੁੱਟਰ 🌲

ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ ਰਹਿੰਦੇ ਸ਼ਾਇਰ ਨੇ ਕਿਵੇ ਥੋੜਾਂ ਸਿੱਖ ਲੈਣ ਦੇ ਹਰ ਪਲ ਵਿਚ ਮੌਜੂਦਗੀ ਜਰੂਰੀ ਤੇ ਨਹੀ ਯਾਦਾਂ ਵੀ ਤਾਂ ਆਵਣ ਥੋੜੀ ਵਿੱਥ ਰਹਿਣ ਦੇ ਵੈਸੇ ਪਿਆਰ ਦਾ ਮੁਕਾਮ ਕੋਈ ਹੁੰਦਾ ਤੇ ਨਹੀ ਹੋਵੇ ਲੰਮਾਂ ਜਾ ਸਫ਼ਰ ਉਹ ਤਾਂ ਮਿੱਥ ਲੈਣ ਦੇ ਤੈਨੂੰ ਦਿੱਲ ਵਾਲੀ ਗੱਲ ਕਦੇ ਕਹਾ ਜਾ ਨਾ ਕਹਾ ਜੇਕਰ ਲਿੱਖ ਕੇ ਸਨਾਉਣਾ ਚੱਲ ਲਿੱਖ ਲੈਣ ਦੇ ਜਿੱਥੇ ਹਵਾ ਦਾ ਮਿਲਾਪ ਫੁੱਲਾਂ ਦੀ ਸੁਗੰਧ ਨਾਲ ਹੋਵੇ ਐਸੇ ਮੇਲ ਵਾਲਾ ਬਣਕੇ ਬਰਿਖ ਰਹਿਣ ਦੇ ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ ਰਹਿੰਦੇ ਸ਼ਾਇਰ ਨੇ ਕਿਵੇ ਥੋੜਾਂ ਸਿੱਖ ਲੈਣ ਦੇ 🌲 ਅਰੁਣ ਬੁੱਟਰ 🌲

#ਖਿਆਲ
#Live #shayri #Song #Hope #Flower #nojoto #Instagram @Life Coach Akhilesh Soni kavita ranjan @pooja yadav @Yogesh Mahadev Sanap @Esha mahi

People who shared love close

More like this

Trending Topic