ਬਣੇ ਫਿਰਦੇ ਨੇ ਜੋ ਵਜ਼ੀਰ ਰੱਬ ਦੇ.... ਜ਼ਰਾ ਅੱਜ ਖੋਲ ਸੁਣਾ

"ਬਣੇ ਫਿਰਦੇ ਨੇ ਜੋ ਵਜ਼ੀਰ ਰੱਬ ਦੇ.... ਜ਼ਰਾ ਅੱਜ ਖੋਲ ਸੁਣਾਉਣ ਸਾਨੂੰ.... ਕੲੀ ਦਿੱਲ ਮੇਰਾ ਵੀ ਸਵਾਲ ਕਰਦਾ..... ਕਿਉਂ ਦਿਮਾਗੀ ਗੱਲਾਂ ਨਾਲ ਚੁੱਪ ਕਰਵਾਉਣ ਉਹਨੂੰ.... ਮਰਨ ਤੋਂ ਬਾਅਦ ਦੀਆਂ ਕਹਾਣੀਆਂ ਸੁਣਾਉਂਦੇ ਨੇ..... ਕਿਉਂ ਜਿਉਂਦੀਆਂ ਨੂੰ ਜਿਣਾ ਨਾ ਸਖਾਉਣ ਸਾਨੂੰ.... ਛੱਡ ਜੱਸਲਾ ਤੂੰ ਖੋਲ ਨਾ ਰਾਜ ਸਾਰੇ.... ਇਥੇ ਹਰ ਕੋਈ ਦੋਸ਼ੀ ਪਾਏ ਤੇਨੂੰ....... Jassal"

 ਬਣੇ ਫਿਰਦੇ ਨੇ ਜੋ ਵਜ਼ੀਰ ਰੱਬ ਦੇ....
ਜ਼ਰਾ ਅੱਜ ਖੋਲ ਸੁਣਾਉਣ ਸਾਨੂੰ....
ਕੲੀ ਦਿੱਲ ਮੇਰਾ ਵੀ ਸਵਾਲ ਕਰਦਾ.....
ਕਿਉਂ ਦਿਮਾਗੀ ਗੱਲਾਂ ਨਾਲ ਚੁੱਪ ਕਰਵਾਉਣ ਉਹਨੂੰ....
ਮਰਨ ਤੋਂ ਬਾਅਦ ਦੀਆਂ ਕਹਾਣੀਆਂ ਸੁਣਾਉਂਦੇ ਨੇ.....
ਕਿਉਂ ਜਿਉਂਦੀਆਂ ਨੂੰ ਜਿਣਾ ਨਾ ਸਖਾਉਣ ਸਾਨੂੰ....
ਛੱਡ ਜੱਸਲਾ ਤੂੰ ਖੋਲ ਨਾ  ਰਾਜ ਸਾਰੇ....
ਇਥੇ ਹਰ ਕੋਈ ਦੋਸ਼ੀ  ਪਾਏ ਤੇਨੂੰ.......
Jassal

ਬਣੇ ਫਿਰਦੇ ਨੇ ਜੋ ਵਜ਼ੀਰ ਰੱਬ ਦੇ.... ਜ਼ਰਾ ਅੱਜ ਖੋਲ ਸੁਣਾਉਣ ਸਾਨੂੰ.... ਕੲੀ ਦਿੱਲ ਮੇਰਾ ਵੀ ਸਵਾਲ ਕਰਦਾ..... ਕਿਉਂ ਦਿਮਾਗੀ ਗੱਲਾਂ ਨਾਲ ਚੁੱਪ ਕਰਵਾਉਣ ਉਹਨੂੰ.... ਮਰਨ ਤੋਂ ਬਾਅਦ ਦੀਆਂ ਕਹਾਣੀਆਂ ਸੁਣਾਉਂਦੇ ਨੇ..... ਕਿਉਂ ਜਿਉਂਦੀਆਂ ਨੂੰ ਜਿਣਾ ਨਾ ਸਖਾਉਣ ਸਾਨੂੰ.... ਛੱਡ ਜੱਸਲਾ ਤੂੰ ਖੋਲ ਨਾ ਰਾਜ ਸਾਰੇ.... ਇਥੇ ਹਰ ਕੋਈ ਦੋਸ਼ੀ ਪਾਏ ਤੇਨੂੰ....... Jassal

People who shared love close

More like this

Trending Topic