ਹੁਣ ਫਿਕਰਾ ਮੁੱਕ ਗਈਆਂ ਓਹਨੂੰ ਮੇਰੀਆ ਜਿਹੜੀ ਸਾਹਾਂ ਵਿੱਚ | ਪੰਜਾਬੀ ਸ਼ਾਇਰੀ ਅਤੇ ਗ

"ਹੁਣ ਫਿਕਰਾ ਮੁੱਕ ਗਈਆਂ ਓਹਨੂੰ ਮੇਰੀਆ ਜਿਹੜੀ ਸਾਹਾਂ ਵਿੱਚ ਸਾਹ ਲੈਂਦੀ ਸੀ ਹੁਣ ਪਤਾ ਨਹੀਂ ਕਿੱਦਾਂ ਦਿਲ ਲਾ ਲਿਆ ਓਹਨੇ ਜਿਹੜੀ ਮੇਰੇ ਬਿਨਾਂ ਨਾ ਰਹਿੰਦੀ ਸੀ ਯਕੀਨ ਤੇ ਬਹੁਤ ਦਵਾਉਂਦੀ ਸੀ ਕੇ ਆਖ਼ਰੀ ਸਾਹ ਤੱਕ ਤੇਰੀ ਆ ਜਿਹੜਾ ਹੱਦ ਤੋ ਵੱਧ ਕੇ ਚਾਅ ਲਿਆ ਓਹਨੂੰ ਗ਼ਲਤੀ ਏਹੋ ਹੀ ਲੱਗਦਾ ਮੇਰੀ ਆ ....✍️ Rav Inder m ©lyrics ✍️ Ravi Mehmi "

ਹੁਣ ਫਿਕਰਾ ਮੁੱਕ ਗਈਆਂ ਓਹਨੂੰ ਮੇਰੀਆ ਜਿਹੜੀ ਸਾਹਾਂ ਵਿੱਚ ਸਾਹ ਲੈਂਦੀ ਸੀ ਹੁਣ ਪਤਾ ਨਹੀਂ ਕਿੱਦਾਂ ਦਿਲ ਲਾ ਲਿਆ ਓਹਨੇ ਜਿਹੜੀ ਮੇਰੇ ਬਿਨਾਂ ਨਾ ਰਹਿੰਦੀ ਸੀ ਯਕੀਨ ਤੇ ਬਹੁਤ ਦਵਾਉਂਦੀ ਸੀ ਕੇ ਆਖ਼ਰੀ ਸਾਹ ਤੱਕ ਤੇਰੀ ਆ ਜਿਹੜਾ ਹੱਦ ਤੋ ਵੱਧ ਕੇ ਚਾਅ ਲਿਆ ਓਹਨੂੰ ਗ਼ਲਤੀ ਏਹੋ ਹੀ ਲੱਗਦਾ ਮੇਰੀ ਆ ....✍️ Rav Inder m ©lyrics ✍️ Ravi Mehmi

#Identity

People who shared love close

More like this

Trending Topic