ਕੁੱਝ ਤਾਂ ਬਾਕੀ ਰਹਿ ਗਿਆ, ਜੋ ਮੈਂ ਮੁੜ ਚਾਹੁੰਦਾ ਹਾਂ ਉਸਦੀ | ਪੰਜਾਬੀ ਪਿਆਰ ਅਤੇ ਰ

"ਕੁੱਝ ਤਾਂ ਬਾਕੀ ਰਹਿ ਗਿਆ, ਜੋ ਮੈਂ ਮੁੜ ਚਾਹੁੰਦਾ ਹਾਂ ਉਸਦੀ ਤਲਾਸ਼ ਕਰਨੀ, ਕੀ ਖੁਸ਼ ਹੈ ਉਹ ਹੁਣ ਆਪਣੀ ਜ਼ਿੰਦਗੀ ਚ, ਜਾਂ ਛੱਡੀ ਨਹੀਂ ਉਸਨੇ ਅੱਜ ਵੀ ਹਿੰਡ ਕਰਨੀ, ਜ਼ਿੰਦਗੀ ਦੇ ਕਈ ਕੀਮਤੀ ਸਾਲ ਮੈਂ ਲਾਏ ਓਹਦੇ ਲੇਖੇ, ਮੈਂ ਵੀ ਆਪਣੇ ਹੱਕ ਲਈ ਚਾਹੁੰਦਾ ਹਾਂ ਥੋੜ੍ਹੀ ਲੜਾਈ ਲੜਨੀ, ਕੋਈ ਦੇਣਾ ਚਾਹੁੰਦੀ ਹੋਵੇ ਸਬੂਤ ਆਪਣੀ ਬੇਗੁਨਾਹੀ ਦਾ, ਜਾਂ ਕੋਈ ਹੋਰ ਮੇਰੇ ਪ੍ਰਤੀ ਗਵਾਹੀ ਹੋਣੀ ਭਰਨੀ, ਵਲਵਲੇ ਤਾਂ ਉਹਦੇ ਅੰਦਰ ਵੀ ਉੱਠਦੇ ਹੋਣਗੇ, ਉਂਝ ਦਿਲ ਮੇਰਾ ਵੀ ਚਾਹੁੰਦਾ ਇੱਕ ਮੁਲਾਕਾਤ ਕਰਨੀ... ਅਮਨ ਮਾਜਰਾ ©Aman Majra"

 ਕੁੱਝ ਤਾਂ ਬਾਕੀ ਰਹਿ ਗਿਆ,
ਜੋ ਮੈਂ ਮੁੜ ਚਾਹੁੰਦਾ ਹਾਂ ਉਸਦੀ ਤਲਾਸ਼ ਕਰਨੀ,

ਕੀ ਖੁਸ਼ ਹੈ ਉਹ ਹੁਣ ਆਪਣੀ ਜ਼ਿੰਦਗੀ ਚ,
ਜਾਂ ਛੱਡੀ ਨਹੀਂ ਉਸਨੇ ਅੱਜ ਵੀ ਹਿੰਡ ਕਰਨੀ,

ਜ਼ਿੰਦਗੀ ਦੇ ਕਈ ਕੀਮਤੀ ਸਾਲ ਮੈਂ ਲਾਏ ਓਹਦੇ ਲੇਖੇ,
ਮੈਂ ਵੀ ਆਪਣੇ ਹੱਕ ਲਈ ਚਾਹੁੰਦਾ ਹਾਂ ਥੋੜ੍ਹੀ ਲੜਾਈ ਲੜਨੀ,

ਕੋਈ ਦੇਣਾ ਚਾਹੁੰਦੀ ਹੋਵੇ ਸਬੂਤ ਆਪਣੀ ਬੇਗੁਨਾਹੀ ਦਾ,
ਜਾਂ ਕੋਈ ਹੋਰ ਮੇਰੇ ਪ੍ਰਤੀ ਗਵਾਹੀ ਹੋਣੀ ਭਰਨੀ, 

ਵਲਵਲੇ ਤਾਂ ਉਹਦੇ ਅੰਦਰ ਵੀ ਉੱਠਦੇ ਹੋਣਗੇ,
ਉਂਝ ਦਿਲ ਮੇਰਾ ਵੀ ਚਾਹੁੰਦਾ ਇੱਕ ਮੁਲਾਕਾਤ ਕਰਨੀ...
ਅਮਨ ਮਾਜਰਾ

©Aman Majra

ਕੁੱਝ ਤਾਂ ਬਾਕੀ ਰਹਿ ਗਿਆ, ਜੋ ਮੈਂ ਮੁੜ ਚਾਹੁੰਦਾ ਹਾਂ ਉਸਦੀ ਤਲਾਸ਼ ਕਰਨੀ, ਕੀ ਖੁਸ਼ ਹੈ ਉਹ ਹੁਣ ਆਪਣੀ ਜ਼ਿੰਦਗੀ ਚ, ਜਾਂ ਛੱਡੀ ਨਹੀਂ ਉਸਨੇ ਅੱਜ ਵੀ ਹਿੰਡ ਕਰਨੀ, ਜ਼ਿੰਦਗੀ ਦੇ ਕਈ ਕੀਮਤੀ ਸਾਲ ਮੈਂ ਲਾਏ ਓਹਦੇ ਲੇਖੇ, ਮੈਂ ਵੀ ਆਪਣੇ ਹੱਕ ਲਈ ਚਾਹੁੰਦਾ ਹਾਂ ਥੋੜ੍ਹੀ ਲੜਾਈ ਲੜਨੀ, ਕੋਈ ਦੇਣਾ ਚਾਹੁੰਦੀ ਹੋਵੇ ਸਬੂਤ ਆਪਣੀ ਬੇਗੁਨਾਹੀ ਦਾ, ਜਾਂ ਕੋਈ ਹੋਰ ਮੇਰੇ ਪ੍ਰਤੀ ਗਵਾਹੀ ਹੋਣੀ ਭਰਨੀ, ਵਲਵਲੇ ਤਾਂ ਉਹਦੇ ਅੰਦਰ ਵੀ ਉੱਠਦੇ ਹੋਣਗੇ, ਉਂਝ ਦਿਲ ਮੇਰਾ ਵੀ ਚਾਹੁੰਦਾ ਇੱਕ ਮੁਲਾਕਾਤ ਕਰਨੀ... ਅਮਨ ਮਾਜਰਾ ©Aman Majra

#FriendshipDay ਸੱਚਾ ਹਮਸਫ਼ਰ ਪਿਆਰ ਦੇ ਅੱਖਰ ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਪਿਆਰ ਅਤੇ ਆਸ਼ਕੀ

People who shared love close

More like this

Trending Topic