ਜਿਨੇ ਜਿੰਦਗੀ ਦੇ ਸਾਰੇ ਦਿਨ ਦਿੱਤੇ ਨੇ ਉਹਦੇ ਲਈ ਤੁਸੀਂ ਇੱਕ ਦਿਨ ਚੁਣ ਦੇ
ਸਦਕੇ ਮੈਂ ਜਾਵਾਂ ਵੀਰੇ ਏਸ ਸਤਿਕਾਰ ਦੇ ਜੋ ਤੁਸੀਂ ਓਸ ਰੱਬ ਉਤੋਂ ਵਾਰ ਦੇ
ਉਮਰਾਂ ਵੀ ਲੰਗ ਜਾਂਦੀਆਂ ਮੁੱਲ ਨਹੀਓ ਮੋੜੇ ਜਾਂਦੇ ਪਿਆਰ ਦੇ
ਵੀਰੇ ਇੱਕ ਦਨ ਲਾਕੇ ਫੋਟੋਆਂ ਪੈਰੀ ਹੱਥ ਨਹੀਓ ਲਾਏ ਜਾਂਦੇ ਮਾਂ ਦੇ
#ਮਾਂ ਹੈ ਰੱਬ ਦਾ ਰੂਪ ਦੂਜਾ#happy mother's day#