ਮੇਰਾ ਪਿਆਰ ਹੈ ਕਿਹਦੇ ਹਿੱਸੇ ਕਿਹਦਾ ਪਿਆਰ ਹੈ ਮੇਰੇ ਹਿੱਸੇ, ਹਿੱਸਿਆਂ ਵਿੱਚ ਵੰਡੀ ਜ਼ਿੰਦਗੀ ਕੁਝ ਉਹਦੇ ਨੇ ਕੁਝ ਮੇਰੇ ਹਿੱਸੇ, ਸੁਖ ਦੁਖ ਸਾਡੀ ਜ਼ਿੰਦਗੀ ਦੇ, ਆ ਜਾਣੇ ਇੱਕ ਦੂਜੇ ਦੇ ਹਿੱਸੇ, ਦੋ ਰੂਹਾਂ ਨੇ ਮਿਲ ਜਾਣਾ ਜਦ ਪੂਰੇ ਹੋਣਗੇ ਉਦੋਂ ਅਧੂਰੇ ਕਿੱਸੇ, ©ਰਵਿੰਦਰ ਸਿੰਘ (RAVI) #pyaar Quotes, Shayari, Story, Poem, Jokes, Memes On Nojoto