ਹਰਫ਼-ਹਰਫ਼ 'ਖਿਲਾਰੀ' ਪਈ ਆਂ। ਜਦ ਦੀ ਤੇਰੇ ਨਾਲ ਯਾਰੀ ਪਈ ਆ! ਕਤਰਾ - ਕਤਰਾ ਹਾਲ ਏ ਕੀਤਾ। ਤੈਨੂੰ ਕੀ 'ਬਿਮਾਰੀ' ਪਈ ਆ। ਦਿਲ ਦੇ ਕੇ ਅਸਾਂ ਕੱਖ ਨਾ ਖੱਟਿਆ। ਤੇਰੀ 'ਯਾਰੀ ਸਾਥੋਂ ਭਾਰੀ ਪਈ ਆ। ਗੱਲ ਸੁੱਣ ਵੇ ਵੱਡਿਆ ਸ਼ਾਇਰਾ। ਤੇਰੇ ਕਰਕੇ ਹਜੇ ਕੁਆਰੀ ਪਈ ਆਂ! ©ਦੀਪਕ ਸ਼ੇਰਗੜ੍ਹ #ਹਰਫ਼ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਅਤ #ਪੰਜਾਬੀਸ਼ਾਇਰੀ #ਦੀਪਕ_ਸ਼ੇਰਗੜ੍ਹ Quotes, Shayari, Story, Poem, Jokes, Memes On Nojoto