ਬੁਲ੍ਹਾ ਤੇ ਚੁੱਪ ਦੀ ਪਹਿਰੇਦਾਰੀ ਪੱਕੀ ਰਹੀ
ਉਝ ਅੰਦਰ ਮੇਰੇ ਬੇਸ਼ੱਕ ਝਗੜੇ ਚਲਦੇ ਰਹੇ
ਜਦ ਕਿਸੇ ਉਦਾਸੀ ਦੀ ਵਜਾਹ ਵੀ ਪੁੱਛੀ
ਐਵੇ ਆਲਮ ਟਾਲਮ ਕਹਾਣੀਆ ਘੜਦੇ ਰਹੇ
ਦਰ ਦੇ ਜਿੰਦਰੇ ਤੋ ਪੁੱਛੀ ਪੱਕਾ ਯਾਰ ਐ ਮੇਰਾ
ਸਾਡੇ ਖੁਦਾ ਤੋ ਪਹਿਲਾ ਤੇਰੇ ਦਰ ਤੇ ਸਜਦੇ ਰਹੇ
ਵਿਛੋੜੇ ਤੋ ਤੂੰ ਵੀ ਖੁਸ਼ ਨਹੀ ਏ "ਵਹਿਮ ਨਾ ਟੁੱਟੇ,,
ਯਾਰਾ ਅਸੀ ਤੇਰੇ ਸ਼ਹਿਰ ਆਉਣੋ ਵੀ ਡਰਦੇ ਰਹੇ
©Gopy mohkamgarhiya
#Nofear sad status