Love in 3 words ਸਾਦ-ਮੁਰਾਦਾ ਦਿਲ ਵਿਚ ਵੱਸ‌ ਹਿਆ ਉਹਦਾ | ਪੰਜਾਬੀ Love

"Love in 3 words ਸਾਦ-ਮੁਰਾਦਾ ਦਿਲ ਵਿਚ ਵੱਸ‌ ਹਿਆ ਉਹਦਾ ਸਵਾਲ ਰੰਗ ਦਾ ਚਿਹਰਾ। ਉਹਦੀ ਇੱਕ ਨਜ਼ਰ ਪਈ ਤਾਂ ਜਿੰਦਗੀ ਉੱਤੇ ਅਸਰ ਹੋ ਗਿਆ ਗਹਿਰਾ। ਜਿੱਥੇ ਪਹਿਲੀ ਵਾਰ ਓਹਨੂੰ ਦੇਖਿਆ ਸੀ ਹਰ ਰੋਜ਼ ਮੈਂ ਪਾਉਂਦਾ ਉਥੇ ਫੇਰਾ। ਮੇਰੀ ਅੱਖੀਆਂ ਨੂੰ ਕਿਤੇ ਲੱਭਦਾ ਨਾ ਮੈਂ ਆਸਾ_ਪਾਸਾ ਵੇਖ ਲਿਆ ਬਥੇਰਾ। ਚਿੱਤ ਮੇਰਾ ਹੁਣ ਲੱਗਦਾ ਨਾ ਉਹਦੀਆ ਯਾਦਾਂ ਨੇ ਪਾਇਆ ਮੈਨੂੰ ਘੇਰਾ। ਉਹਦੀ ਯਾਦਾਂ ਵਿਚ ਦਿਨ ਛਿਪ ਜਾਂਦਾ ਓਹਦੇ ਬਾਰੇ ਸੋਚ ਕੇ ਹੋਵੇ ਸਵੇਰਾ। ਓਹ ਮਿਲ ਜਾਵੇ ਤਾਂ ਜਿੰਦਗੀ ਰੌਸ਼ਨ ਮੇਰੀ ਓਹਦੇ ਬਿਨਾ ਲੱਗਦਾ ਹਨੇਰਾ। ਸਫ਼ਰ ਇਸ਼ਕ ਦਾ ਮੁਕੰਮਲ ਹੋ ਜਾਵੇ ਜੇ ਉਹਦੇ ਹੱਥ ਵਿੱਚ ਹੱਥ ਹੋਵੇ ਮੇਰਾ। ਲੈਕੇ ਬਾਹਾਂ ਵਿਚ ਮੈਨੂੰ ਆਪਣਾ ਹੱਕ ਜਤਾਵੇ ਕਹੇ ਅੱਜ ਤੋਂ ਸੱਜਣਾ ਮੈਂ ਤੇਰਾ। ਓਹਦੇ ਦਿਲ ਵਿਚ ਬਣ ਜਾਵੇ ਮੇਰੇ ਇਸ਼ਕ ਦਾ ਨਿਕਾ ਜੇਹਾ ਰਹਿਣ ਬਸੇਰਾ। ©ਰਵਿੰਦਰ ਸਿੰਘ (RAVI)"

 Love in 3 words 

ਸਾਦ-ਮੁਰਾਦਾ ਦਿਲ ਵਿਚ ਵੱਸ‌ ਹਿਆ ਉਹਦਾ ਸਵਾਲ ਰੰਗ ਦਾ ਚਿਹਰਾ।
ਉਹਦੀ ਇੱਕ ਨਜ਼ਰ ਪਈ ਤਾਂ ਜਿੰਦਗੀ ਉੱਤੇ ਅਸਰ ਹੋ ਗਿਆ ਗਹਿਰਾ।

ਜਿੱਥੇ ਪਹਿਲੀ ਵਾਰ ਓਹਨੂੰ ਦੇਖਿਆ ਸੀ ਹਰ ਰੋਜ਼ ਮੈਂ ਪਾਉਂਦਾ ਉਥੇ ਫੇਰਾ।
ਮੇਰੀ ਅੱਖੀਆਂ ਨੂੰ ਕਿਤੇ ਲੱਭਦਾ ਨਾ ਮੈਂ ਆਸਾ_ਪਾਸਾ ਵੇਖ ਲਿਆ ਬਥੇਰਾ।

 ਚਿੱਤ ਮੇਰਾ ਹੁਣ ਲੱਗਦਾ ਨਾ ਉਹਦੀਆ ਯਾਦਾਂ ਨੇ ਪਾਇਆ ਮੈਨੂੰ ਘੇਰਾ।
ਉਹਦੀ ਯਾਦਾਂ ਵਿਚ ਦਿਨ ਛਿਪ ਜਾਂਦਾ ਓਹਦੇ ਬਾਰੇ ਸੋਚ ਕੇ ਹੋਵੇ ਸਵੇਰਾ।

ਓਹ ਮਿਲ ਜਾਵੇ ਤਾਂ ਜਿੰਦਗੀ ਰੌਸ਼ਨ ਮੇਰੀ ਓਹਦੇ ਬਿਨਾ ਲੱਗਦਾ ਹਨੇਰਾ।
ਸਫ਼ਰ ਇਸ਼ਕ ਦਾ ਮੁਕੰਮਲ ਹੋ ਜਾਵੇ ਜੇ ਉਹਦੇ ਹੱਥ ਵਿੱਚ ਹੱਥ ਹੋਵੇ ਮੇਰਾ।

ਲੈਕੇ ਬਾਹਾਂ ਵਿਚ ਮੈਨੂੰ ਆਪਣਾ ਹੱਕ ਜਤਾਵੇ ਕਹੇ ਅੱਜ ਤੋਂ ਸੱਜਣਾ ਮੈਂ ਤੇਰਾ।
 ਓਹਦੇ ਦਿਲ ਵਿਚ ਬਣ ਜਾਵੇ ਮੇਰੇ ਇਸ਼ਕ ਦਾ ਨਿਕਾ ਜੇਹਾ ਰਹਿਣ ਬਸੇਰਾ।

©ਰਵਿੰਦਰ ਸਿੰਘ (RAVI)

Love in 3 words ਸਾਦ-ਮੁਰਾਦਾ ਦਿਲ ਵਿਚ ਵੱਸ‌ ਹਿਆ ਉਹਦਾ ਸਵਾਲ ਰੰਗ ਦਾ ਚਿਹਰਾ। ਉਹਦੀ ਇੱਕ ਨਜ਼ਰ ਪਈ ਤਾਂ ਜਿੰਦਗੀ ਉੱਤੇ ਅਸਰ ਹੋ ਗਿਆ ਗਹਿਰਾ। ਜਿੱਥੇ ਪਹਿਲੀ ਵਾਰ ਓਹਨੂੰ ਦੇਖਿਆ ਸੀ ਹਰ ਰੋਜ਼ ਮੈਂ ਪਾਉਂਦਾ ਉਥੇ ਫੇਰਾ। ਮੇਰੀ ਅੱਖੀਆਂ ਨੂੰ ਕਿਤੇ ਲੱਭਦਾ ਨਾ ਮੈਂ ਆਸਾ_ਪਾਸਾ ਵੇਖ ਲਿਆ ਬਥੇਰਾ। ਚਿੱਤ ਮੇਰਾ ਹੁਣ ਲੱਗਦਾ ਨਾ ਉਹਦੀਆ ਯਾਦਾਂ ਨੇ ਪਾਇਆ ਮੈਨੂੰ ਘੇਰਾ। ਉਹਦੀ ਯਾਦਾਂ ਵਿਚ ਦਿਨ ਛਿਪ ਜਾਂਦਾ ਓਹਦੇ ਬਾਰੇ ਸੋਚ ਕੇ ਹੋਵੇ ਸਵੇਰਾ। ਓਹ ਮਿਲ ਜਾਵੇ ਤਾਂ ਜਿੰਦਗੀ ਰੌਸ਼ਨ ਮੇਰੀ ਓਹਦੇ ਬਿਨਾ ਲੱਗਦਾ ਹਨੇਰਾ। ਸਫ਼ਰ ਇਸ਼ਕ ਦਾ ਮੁਕੰਮਲ ਹੋ ਜਾਵੇ ਜੇ ਉਹਦੇ ਹੱਥ ਵਿੱਚ ਹੱਥ ਹੋਵੇ ਮੇਰਾ। ਲੈਕੇ ਬਾਹਾਂ ਵਿਚ ਮੈਨੂੰ ਆਪਣਾ ਹੱਕ ਜਤਾਵੇ ਕਹੇ ਅੱਜ ਤੋਂ ਸੱਜਣਾ ਮੈਂ ਤੇਰਾ। ਓਹਦੇ ਦਿਲ ਵਿਚ ਬਣ ਜਾਵੇ ਮੇਰੇ ਇਸ਼ਕ ਦਾ ਨਿਕਾ ਜੇਹਾ ਰਹਿਣ ਬਸੇਰਾ। ©ਰਵਿੰਦਰ ਸਿੰਘ (RAVI)

People who shared love close

More like this

Trending Topic