ਕੁਦਰਤ - ਇਨਸਾਨ - ਕਰੋਨਾ
1.ਦਿਨ ਅਤੇ ਰਾਤ ਆਪਣੇ ਸਮੇਂ ਨਾਲ ਚੱਲ ਰਹੇ ਹਨ
2. ਮੌਸਮ ਆਪਣੇ ਮਿਜ਼ਾਜ ਨਾਲ ਬਦਲ ਰਿਹਾ ਹੈ।
3. ਹਰ ਪਸ਼ੂ ਪੰਛੀ ਅਜ਼ਾਦੀ ਨਾਲ ਘੂੰਮ ਰਿਹਾ ਹੈ।
4. ਫਸਲਾ / ਸ਼ਬਦੀਆਂ ਆਪਣੇ ਸਮੇਂ ਨਾ ।ਲ ਹੋ ਰਹੀਆਂ ਹਨ
5. ਦਰਿਆ / ਨਦੀਆਂ / ਨਾਲੇ ਆਪਣੀ ਰਫ਼ਤਾਰ ਨਾਲ ਚੱਲ ਰਹੇ ਹਨ।
6. ਇਨਸਾਨ ਕਿਰਆਵਾਂ ਵੀ ਕਰ ਰਿਹਾ ਜਿਵੇਂ ਸੋਣਾ , ਉਠਣਾ , ਖਾਣਾ ਖਾਨਾ ਆਦਿ
* ਜੇਕਰ ਰੁੱਕਿਆ ਹੈ ਤਾਂ ਸਿਰਫ ਇਨਸਾਨ ਦੇ ਬਣਾਵਟੀ ਕੰਮ , ਹੋਰ ਕੁਝ ਵੀ ਨਹੀਂ *
ਰੱਬਾ ਮੁਆਫ਼ ਕਰੀ ਗੁਨਾਹ
M.S.Vasan 9464792063
#Heartbeat ਮੁਆਫ ਕਰੀ ਰੱਬਾ