ਲੋਕਾਂ ਕੋਲੋਂ ਡਰਦੇ ਪਏ ਹਾਂ ਜੀਵਨ ਪੂਰਾ ਕਰਦੇ ਪਏ ਹਾਂ। ਤੇਰੇ ਅੱਗੇ ਹਾਰੇ ਹੋਏ, ਭੋਰਾ ਭੋਰਾ ਮਰਦੇ ਪਏ ਹਾਂ। ਤੈਨੂੰ ਤੇ ਸਭ ਦਿੱਖਦਾ ਹੀ ਹੈ, ਸਹਿੰਦੇ ਪਏ ਹਾਂ, ਜਰਦੇ ਪਏ ਹਾਂ।। ©Naseeb bhatti ਭੋਰਾ ਭੋਰਾ ਮਰਦੇ ਪਏ ਹਾਂ। Quotes, Shayari, Story, Poem, Jokes, Memes On Nojoto