ਮੌਸਮ ਦਾ ਅੰਦਾਜ਼ ਦੇਖ ਕੇ ਹੁਣੇ ਯਾਦ ਆ ਗਿਆ ਕਿੰਨੀ ਜਲਦੀ ਬਦਲ ਜਾਂਦੇ ਨੇ ਲੋਕ ਸੱਜਣਾ🖤 ਦਿਲ ਕਹਿੰਦਾ ਸ਼ਾਇਦ ਤੂੰ ਵੀ ਉਦਾਸ ਏ ਦਿਲ ਦੀ ਕੀ ਗੱਲ ਕਰਾਂ ਦਿਲ ਤਾਂ ਮਾਸੂਮ ਆ ਸੱਜਣਾ🖤 ©starry_eyes_4006 #Dil Quotes, Shayari, Story, Poem, Jokes, Memes On Nojoto