ਗ਼ਮਾਂ ਨੂੰ ਆਖੋ ਰੁੱਕੇ ਨੇ ਤੇ ਰੁੱਕੇ ਰਹਿਣ, ਦਰ ਮੇਰੇ ਰੋਜ਼ ਨ | ਪੰਜਾਬੀ Shayari Vi

"ਗ਼ਮਾਂ ਨੂੰ ਆਖੋ ਰੁੱਕੇ ਨੇ ਤੇ ਰੁੱਕੇ ਰਹਿਣ, ਦਰ ਮੇਰੇ ਰੋਜ਼ ਨਿਰੰਤਰ ਢੁੱਕੇ ਰਹਿਣ, ਲੱਗਦਾ ਹਾਸੇ ਨੇ ਤੇ ਮੇਰੀ ਜ਼ਿੰਦਗੀ ਖਾ ਲੈਣੀ, ਹਾਸਿਆਂ ਨੂੰ ਕਹੋ ਜਿੱਥੇ ਲੁੱਕੇ ਨੇ ਲੁੱਕੇ ਰਹਿਣ ©sonam kallar "

ਗ਼ਮਾਂ ਨੂੰ ਆਖੋ ਰੁੱਕੇ ਨੇ ਤੇ ਰੁੱਕੇ ਰਹਿਣ, ਦਰ ਮੇਰੇ ਰੋਜ਼ ਨਿਰੰਤਰ ਢੁੱਕੇ ਰਹਿਣ, ਲੱਗਦਾ ਹਾਸੇ ਨੇ ਤੇ ਮੇਰੀ ਜ਼ਿੰਦਗੀ ਖਾ ਲੈਣੀ, ਹਾਸਿਆਂ ਨੂੰ ਕਹੋ ਜਿੱਥੇ ਲੁੱਕੇ ਨੇ ਲੁੱਕੇ ਰਹਿਣ ©sonam kallar

#surya

People who shared love close

More like this

Trending Topic