White ਸਾਡੇ ਕੋਲ ਨ ਆਵੀ ਮੁੜਕੇ ਚੰਨਾ ਹੁਣ ਗੈਰਾ ਕੋਲ ਰਹੀ | ਪੰਜਾਬੀ ਪਿਆਰ ਅਤੇ ਰੋਮ

"White ਸਾਡੇ ਕੋਲ ਨ ਆਵੀ ਮੁੜਕੇ ਚੰਨਾ ਹੁਣ ਗੈਰਾ ਕੋਲ ਰਹੀ ਮੰਨ ਲੈਦੇ ਆ ਅਸੀ ਗਲਤ ਚੱਲ ਤੂੰ ਚੰਨਾ ਸਹੀ ਪਰ ਹੋਣਾ ਅਹਿਸਾਸ ਜਦੋ ਭੁੱਲ ਦਾ ਤੈਨੂੰ ਪਛਤਾਉਣ ਦਾ ਵਖਤ ਨਹੀ ਮਿਲਣਾ ਪੈੜਾ ਦੀ ਮਿੱਟੀ ਮੱਥੇ ਲਾ ਲਾ ਰੋਵੇਗਾ ਪਰ ਸਾਡਾ ਪਤਾ ਤੈਨੂੰ ਨਹੀ ਮਿਲਣਾ ©gurniat shayari collection"

 White ਸਾਡੇ ਕੋਲ ਨ ਆਵੀ ਮੁੜਕੇ 
ਚੰਨਾ ਹੁਣ ਗੈਰਾ ਕੋਲ ਰਹੀ
ਮੰਨ ਲੈਦੇ ਆ ਅਸੀ ਗਲਤ
ਚੱਲ ਤੂੰ ਚੰਨਾ ਸਹੀ
ਪਰ ਹੋਣਾ ਅਹਿਸਾਸ 
ਜਦੋ ਭੁੱਲ ਦਾ ਤੈਨੂੰ 
ਪਛਤਾਉਣ ਦਾ ਵਖਤ ਨਹੀ ਮਿਲਣਾ
ਪੈੜਾ ਦੀ ਮਿੱਟੀ ਮੱਥੇ
ਲਾ ਲਾ ਰੋਵੇਗਾ
ਪਰ ਸਾਡਾ ਪਤਾ ਤੈਨੂੰ ਨਹੀ ਮਿਲਣਾ

©gurniat shayari collection

White ਸਾਡੇ ਕੋਲ ਨ ਆਵੀ ਮੁੜਕੇ ਚੰਨਾ ਹੁਣ ਗੈਰਾ ਕੋਲ ਰਹੀ ਮੰਨ ਲੈਦੇ ਆ ਅਸੀ ਗਲਤ ਚੱਲ ਤੂੰ ਚੰਨਾ ਸਹੀ ਪਰ ਹੋਣਾ ਅਹਿਸਾਸ ਜਦੋ ਭੁੱਲ ਦਾ ਤੈਨੂੰ ਪਛਤਾਉਣ ਦਾ ਵਖਤ ਨਹੀ ਮਿਲਣਾ ਪੈੜਾ ਦੀ ਮਿੱਟੀ ਮੱਥੇ ਲਾ ਲਾ ਰੋਵੇਗਾ ਪਰ ਸਾਡਾ ਪਤਾ ਤੈਨੂੰ ਨਹੀ ਮਿਲਣਾ ©gurniat shayari collection

#Sad_Status ਪਿਆਰ ਦੇ ਅੱਖਰ ਨਿਰਾ ਇਸ਼ਕ ਮੇਰੀ ਬੁੱਗੀ ਪਤੀ-ਪਤਨੀ ਪਿਆਰ ਤਕਰਾਰ ਪਿਆਰ ਵਾਲੀ ਜ਼ਿੰਦਗੀ

People who shared love close

More like this

Trending Topic