ਤੇਰੀ ਕੁੱਝ ਪਲਾਂ ਦੀ ਖੁਸ਼ੀ ਨੇ ਕਿਸੇ ਦਾ ਘਰ ਤਬਾਹ ਕੀਤਾ
ਲੇਖਾ ਦੇਣਾ ਪੈਣਾ ਏਂ ਤੂੰ ਅੱਜ ਜਾਂ ਕੱਲ ਜੋ ਵੀ ਹੈ ਕੀਤਾ
ਕਿਸੇ ਬਾਪ ਦਾ ਘਰ ਤੇ ਮਾਂ ਦੀ ਕੁੱਖ ਉਜਾੜੀ ਹੈ
ਇਨਸਾਨੀਅਤ ਹੈ ਕਿਥੇ ਤੇ ਤੂੰ ਆਹ ਕੀ ਕੀਤਾ
ਜੇ ਰੱਬ ਹੈ ਤਾਂ ਇਹਨਾ ਅੱਤਿਆਚਾਰ ਕਿਉਂ
ਕਿਸੇ ਮਾਸੂਮ ਨੂੰ ਕਿਉਂ ਮੌਤ ਦੇ ਹਵਾਲੇ ਹੈ ਜਾਂਦਾ ਕੀਤਾ !
🥺
©Preet
#stop_rape #SAD