White ਜਹੋ ਜੇ ਹਾਲਾਤ ਜੋ ਗੁਜ਼ਰ ਰਹੇ ਹਾਂ
ਹਾਸਿਆ ਦੀ ਗੱਲ ਕੋਈ ਕੀ ਕਰਦਾ
ਕੱਲ ਦੀਆਂ ਕੀ ਫਿਕਰਾ ਕਰੀਏ
ਦਿਲ ਬੀਤੇ ਦਿਨਾ ਨੂੰ ਹੀ ਯਾਦ ਕਰਦਾ
ਰੱਬ ਨਾਲ ਸਾਡਾ ਰਿਸ਼ਤਾ ਵਿਗੜ ਗਿਆ
ਨਸੀਬ ਵੀ ਸਾਡੇ ਨਾਲ ਵੰਡ ਕਾਣੀ ਹੀ ਕਰਦਾ
ਮਾਂ ਤੇਰਾ ਪੁੱਤ ਨਹੀ ਰਹਿ ਸਕਦਾ
ਬਾਂਝ ਤੇਰੇ ਤੋ ਏਹ ਟੱਬਰਾ ਚ
ਜਹੋ ਜੇ ਏਹ ਜੀਅ ਨੇ ਨ
ਇਹਨਾ ਨਾਲ ਰਹਿਣ ਨਾਲੋ
ਮੇਰਾ ਤੇਰੇ ਨਾਲ ਮਰਨੇ ਨੂੰ ਜੀ ਕਰਦਾ
©gurniat shayari collection
#Sad_Status ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ ਸ਼ੁੱਭ ਦੁਪਹਿਰ ਸ਼ਾਇਰੀ ਨਾਲ