ਕੁਛ ਦਿਨ ਦਾ ਉਲਜਿਆ ਹੋਇਆ ਇਕ ਕਿਰਦਾਰ ਨਿੱਬਾ ਰਿਹਾ ਹਾਂ
ਜੋ ਓਹਨੇ ਕੀਤਾ ਹਾਸਾ ਜਿਹਾ ਮੈਂ ਓਹ ਪਿਅਾਰ ਨਿੱਬਾ ਰਿਹਾ ਹਾਂ
ਸ਼ਬਦਾਂ ਦੀ ਇਕ ਗੱਠੜੀ ਬਣਾ ਕੇ ਤੇਰਿਆ ਯਾਦਾ ਨੂੰ ਵਿਚ ਕੈਦ ਕੀਤਾ
ਜੋ ਇਸ਼ਕੇ ਦਾ ਸ਼ਿਕਾਰ ਹੋਇਆ ਓਹਨਦਾ ਇਲਾਜ਼ ਨਾ ਕਦੇ ਕਿਸੇ ਵੈਦ ਕੀਤਾ
ਦੂਰ ਦੁਰੇਡੈ ਮੰਜ਼ਿਲ ਦੇਖੀ ਜਿਥੇ ਜਾਣਾ ਹੈ ਕੱਲੇ ਨੇ
ਬੜੀ ਭਾਰੀ ਏ ਦਰਦਾ ਦੀ ਪੰਡ ਜੋ ਬੰਨੀ ਨਾਲ ਮੇਰੇ ਪੱਲੇ ਦੇ
ਓਹ ਲਵ ਦਿ ਕਵਿਤਾ ਸੀ ਜ਼ਾ ਕਿਸੇ ਸਮੁੰਦਰ ਦਿ ਲਹਿਰ ਜੀ
ਮੈ ਬੜਾ ਬੁਲਾਇਆ ਓਹਨੂੰ ਪਰ ਮੇਰੀ ਅਵਾਜ ਨਾ ਓਹਨਦੇ ਸ਼ਹਿਰ ਗਈ
ਲਵ