ਕਿਹੜੇ ਪਾਸੇ ਦਾ ਸੂਰਜ ਸੀ, ਕਿਹੜੇ ਪਾਸੇ ਡੁੱਬਿਆ, ਸਵੇਰੇ ਤਾਂ ਔ ਚੜਦੇ ਪਾਸੇ ਸੀ, ਫਿਰ ਲੈਂਦੇ ਪਾਸੇ ਕਿਓਂ ਡੁੱਬਿਆ, ਓਥੇ ਤਾਂ ਹੁਣ ਘੁਪ ਅੰਧੇਰਾ, ਜਿਹੜੇ ਪਾਸਿਓਂ ਸੀ ਚੜ੍ਹਿਆ, ਸਿਰ ਫੜ ਕੇ ਮੈਂ ਬਹਿ ਜਾਂਦਾ ਹਾਂ, ਅਪਣੀ ਸੋਚ ਤੇ ਡਰਿਆ। ©Harvinder Ahuja # ਡੁਬਦਾ ਸੁਰਜ Quotes, Shayari, Story, Poem, Jokes, Memes On Nojoto