ਸਾਂਝ ਉਮਰਾਂ ਦੀ ਪਾਉਣੀ ਤੇ ਵਕ਼ਤ ਦੇ ਨਾਲ ਨਿਭਾਣੀ, ਕੋਈ ਕੋਈ ਜਾਣਦਾ। ਓ ਇਸ਼ਕੇ ਨੂੰ ਲੱਖਵਿੰਦਰ-ਆ ਅੱਜਕਲ ਕੋਈ ਕੋਈ ਸਿਆਣਦਾ। ਧੋਖੇ ਤੇ ਫਰੇਬ ਵਾਲੀ ਹਵਾ ਵਿਚ ਸਾਰੇ ਬਹਿੰਦੇ ਨੇ, ਓ ਸਚੇ ਪਿਆਰ ਦੇ ਹੁਲਾਰੇ ਕੋਈ ਕੋਈ ਮਾਣਦਾ। #love #poems #lovebird Quotes, Shayari, Story, Poem, Jokes, Memes On Nojoto