ਮੈਂ ਕਵਿਤਾ ਬਣ ਮਿਲਿਆ ਪਰ ਤੂੰ ਹਰਫਾਂ ਦੇ ਅਰਥ ਨਾ ਕਰ ਪਾਈ । ਹੁਣ ਮੈਂ ਅੱਖਰ ਅੱਖਰ ਹੋ ਫਿਰ ਤੋਂ ਹਾਂ ਬਿਖਰ ਗਿਆ । ਚੱਲ ਆ ਮੇਰੇ ਅੱਖਰਾਂ ਨੂੰ ਹਰਫ ਬਣਾ ਤੇ ਹਰਫਾਂ ਨੂੰ ਚੁੰਮ ਕੇ ਫਿਰ ਕੋਈ ਮੁਹੱਬਤੀ ਕਵਿਤਾ ਬਣਾ || Quotes, Shayari, Story, Poem, Jokes, Memes On Nojoto