ਰੂਹਾਂ' ਬਦਲਦੀਆਂ 'ਜਜ਼ਬਾਤ' ਬਦਲ ਦੇ ਨੇ, 'ਸਮੇਂ' ਨਾਲ 'ਕਿ | ਪੰਜਾਬੀ Shayari

"'ਰੂਹਾਂ' ਬਦਲਦੀਆਂ 'ਜਜ਼ਬਾਤ' ਬਦਲ ਦੇ ਨੇ, 'ਸਮੇਂ' ਨਾਲ 'ਕਿਰਦਾਰ' ਬਦਲ ਦੇ ਨੇ। ਇਹ 'ਇਸ਼ਕ' ਬਾਜ਼ਾਰ ਮਹਿੰਗਾ ਸੱਜਣਾ, 'ਹੈਸੀਅਤ' ਦੇਖ 'ਪਿਆਰ' ਬਦਲ ਦੇ ਨੇ।। ✍️।।khushdeep।। ©Khushdeep"

 'ਰੂਹਾਂ' ਬਦਲਦੀਆਂ 'ਜਜ਼ਬਾਤ' ਬਦਲ ਦੇ ਨੇ,
'ਸਮੇਂ' ਨਾਲ 'ਕਿਰਦਾਰ' ਬਦਲ ਦੇ ਨੇ।
ਇਹ 'ਇਸ਼ਕ' ਬਾਜ਼ਾਰ ਮਹਿੰਗਾ ਸੱਜਣਾ,
'ਹੈਸੀਅਤ' ਦੇਖ 'ਪਿਆਰ' ਬਦਲ ਦੇ ਨੇ।।

✍️।।khushdeep।।

©Khushdeep

'ਰੂਹਾਂ' ਬਦਲਦੀਆਂ 'ਜਜ਼ਬਾਤ' ਬਦਲ ਦੇ ਨੇ, 'ਸਮੇਂ' ਨਾਲ 'ਕਿਰਦਾਰ' ਬਦਲ ਦੇ ਨੇ। ਇਹ 'ਇਸ਼ਕ' ਬਾਜ਼ਾਰ ਮਹਿੰਗਾ ਸੱਜਣਾ, 'ਹੈਸੀਅਤ' ਦੇਖ 'ਪਿਆਰ' ਬਦਲ ਦੇ ਨੇ।। ✍️।।khushdeep।। ©Khushdeep

fake love

People who shared love close

More like this

Trending Topic