ਉਂਝ ਤਾਂ ਕਲਮਾ ਚੁੱਕੀ ਫਿਰਦੇ ਆ ਨਾਮ ਨਾਲ ਸ਼ਾਇਰ ਰੱਖੀ ਫਿਰ | ਪੰਜਾਬੀ Poetry

"ਉਂਝ ਤਾਂ ਕਲਮਾ ਚੁੱਕੀ ਫਿਰਦੇ ਆ ਨਾਮ ਨਾਲ ਸ਼ਾਇਰ ਰੱਖੀ ਫਿਰਦੇ ਆ ਲਫਜ਼ ਤਾਂ ਇਕ ਵੀ ਨਹੀ ਲੱਭਦਾ ਲਿਖਣ ਜਦ ਸੱਜਣਾ ਤੇ ਲੱਗਦੇ ਆ ਗੁਲਾਬ ਤਾਂ ਫਿਕੜਾ ਜਿਹਾ ਜਾਪੇ ਲਾਲੀ ਜਦ ਗੱਲਾ ਦੀ ਤੱਕਦੇ ਆ ਚਾਛਣੀ ਕੋੜੀ,ਸ਼ਹਿਦ ਬੇ-ਰਸ ਨੇ ਸਾਰੇ ਮੇਰੇ ਮਹਿਬੂਬ ਦੇ ਰਸੀਲੇ ਹੌਠਾ ਸਾਹਵੇ ਦਾਗੀ ਏ ਸਾਰਾ, ਮੰਗੇ ਨੂਰ ਵੀ ਉਧਾਰਾ ਚੰਨ ਵੀ ਚੰਦਰਾ ਜਾਪੇ, ਸਾਡੇ ਸੱਜਣਾ ਸਾਹਵੇ ©Gopy mohkamgarhiya"

 ਉਂਝ ਤਾਂ ਕਲਮਾ ਚੁੱਕੀ ਫਿਰਦੇ ਆ 
ਨਾਮ ਨਾਲ ਸ਼ਾਇਰ ਰੱਖੀ ਫਿਰਦੇ ਆ

ਲਫਜ਼ ਤਾਂ ਇਕ ਵੀ ਨਹੀ ਲੱਭਦਾ 
ਲਿਖਣ ਜਦ ਸੱਜਣਾ ਤੇ ਲੱਗਦੇ ਆ

ਗੁਲਾਬ ਤਾਂ ਫਿਕੜਾ ਜਿਹਾ ਜਾਪੇ 
ਲਾਲੀ ਜਦ ਗੱਲਾ ਦੀ ਤੱਕਦੇ ਆ

ਚਾਛਣੀ ਕੋੜੀ,ਸ਼ਹਿਦ ਬੇ-ਰਸ ਨੇ ਸਾਰੇ
ਮੇਰੇ ਮਹਿਬੂਬ ਦੇ ਰਸੀਲੇ ਹੌਠਾ ਸਾਹਵੇ

ਦਾਗੀ ਏ ਸਾਰਾ, ਮੰਗੇ ਨੂਰ ਵੀ ਉਧਾਰਾ 
ਚੰਨ ਵੀ ਚੰਦਰਾ ਜਾਪੇ, ਸਾਡੇ ਸੱਜਣਾ ਸਾਹਵੇ

©Gopy mohkamgarhiya

ਉਂਝ ਤਾਂ ਕਲਮਾ ਚੁੱਕੀ ਫਿਰਦੇ ਆ ਨਾਮ ਨਾਲ ਸ਼ਾਇਰ ਰੱਖੀ ਫਿਰਦੇ ਆ ਲਫਜ਼ ਤਾਂ ਇਕ ਵੀ ਨਹੀ ਲੱਭਦਾ ਲਿਖਣ ਜਦ ਸੱਜਣਾ ਤੇ ਲੱਗਦੇ ਆ ਗੁਲਾਬ ਤਾਂ ਫਿਕੜਾ ਜਿਹਾ ਜਾਪੇ ਲਾਲੀ ਜਦ ਗੱਲਾ ਦੀ ਤੱਕਦੇ ਆ ਚਾਛਣੀ ਕੋੜੀ,ਸ਼ਹਿਦ ਬੇ-ਰਸ ਨੇ ਸਾਰੇ ਮੇਰੇ ਮਹਿਬੂਬ ਦੇ ਰਸੀਲੇ ਹੌਠਾ ਸਾਹਵੇ ਦਾਗੀ ਏ ਸਾਰਾ, ਮੰਗੇ ਨੂਰ ਵੀ ਉਧਾਰਾ ਚੰਨ ਵੀ ਚੰਦਰਾ ਜਾਪੇ, ਸਾਡੇ ਸੱਜਣਾ ਸਾਹਵੇ ©Gopy mohkamgarhiya

#febkissday urdu poetry

People who shared love close

More like this

Trending Topic