White ਮੈਨੂੰ ਅਲਫ਼ਾਜ਼ ਦੇ ਦੇ ਉਧਾਰ ਥੋੜੇ ਹੁਣ ਤਾਂ ਲਫਜ਼ਾ | ਪੰਜਾਬੀ Shayari

"White ਮੈਨੂੰ ਅਲਫ਼ਾਜ਼ ਦੇ ਦੇ ਉਧਾਰ ਥੋੜੇ ਹੁਣ ਤਾਂ ਲਫਜ਼ਾ ਦਾ ਵੀ ਕਾਲ ਪਿਆ ਲੋਗ ਮੰਨ ਬੈਠੇ ਮੈਨੂੰ ਸ਼ਾਇਰ ਨੀ ਪਰ ਮੈਂ ਤੇਰੇ ਕਰਕੇ ਸ਼ਾਇਰੀ ਨਾਲ ਜੁੜਿਆ ਮੈਨੂੰ ਹਰ ਗੱਲ ਯਾਦ ਆ ਤੇਰੀ ਕਿ ਹੋਇਆ ਤੁਸੀ ਭੁੱਲ ਗਏ ਅਸੀ ਰੁੱਖ ਆ ਜਿਹੜੇ ਬਦਲਦੇ ਨਹੀਂ ਤੁਸੀ ਬਣ ਮੌਸਮ ਹੋਰਾਂ ਤੇ ਡੁੱਲ ਗਏ ©kuldeep kkm"

 White ਮੈਨੂੰ  ਅਲਫ਼ਾਜ਼ ਦੇ ਦੇ ਉਧਾਰ ਥੋੜੇ
ਹੁਣ ਤਾਂ ਲਫਜ਼ਾ ਦਾ ਵੀ ਕਾਲ ਪਿਆ
ਲੋਗ ਮੰਨ  ਬੈਠੇ ਮੈਨੂੰ ਸ਼ਾਇਰ ਨੀ
ਪਰ ਮੈਂ ਤੇਰੇ ਕਰਕੇ ਸ਼ਾਇਰੀ ਨਾਲ ਜੁੜਿਆ 
ਮੈਨੂੰ ਹਰ ਗੱਲ ਯਾਦ ਆ ਤੇਰੀ ਕਿ ਹੋਇਆ ਤੁਸੀ ਭੁੱਲ ਗਏ 
 ਅਸੀ ਰੁੱਖ ਆ ਜਿਹੜੇ ਬਦਲਦੇ ਨਹੀਂ 
ਤੁਸੀ ਬਣ ਮੌਸਮ ਹੋਰਾਂ ਤੇ ਡੁੱਲ ਗਏ

©kuldeep kkm

White ਮੈਨੂੰ ਅਲਫ਼ਾਜ਼ ਦੇ ਦੇ ਉਧਾਰ ਥੋੜੇ ਹੁਣ ਤਾਂ ਲਫਜ਼ਾ ਦਾ ਵੀ ਕਾਲ ਪਿਆ ਲੋਗ ਮੰਨ ਬੈਠੇ ਮੈਨੂੰ ਸ਼ਾਇਰ ਨੀ ਪਰ ਮੈਂ ਤੇਰੇ ਕਰਕੇ ਸ਼ਾਇਰੀ ਨਾਲ ਜੁੜਿਆ ਮੈਨੂੰ ਹਰ ਗੱਲ ਯਾਦ ਆ ਤੇਰੀ ਕਿ ਹੋਇਆ ਤੁਸੀ ਭੁੱਲ ਗਏ ਅਸੀ ਰੁੱਖ ਆ ਜਿਹੜੇ ਬਦਲਦੇ ਨਹੀਂ ਤੁਸੀ ਬਣ ਮੌਸਮ ਹੋਰਾਂ ਤੇ ਡੁੱਲ ਗਏ ©kuldeep kkm

#GoodNight

People who shared love close

More like this

Trending Topic