ਦਿਲ ਵਿਚ ਸ਼ੈਤਾਨ ਰੱਖ ਕੇ, Nature ਫ਼ਕੀਰ ਨੀ ਬਣਦਾ, ਜੋ ਦਿ | ਪੰਜਾਬੀ ਸ਼ਾਇਰੀ ਅਤੇ

"ਦਿਲ ਵਿਚ ਸ਼ੈਤਾਨ ਰੱਖ ਕੇ, Nature ਫ਼ਕੀਰ ਨੀ ਬਣਦਾ, ਜੋ ਦਿਲ ਤੋਂ ਹੋਵੇ ਗਰੀਬ, ਧੰਨ ਨਾਲ ਅਮੀਰ ਨੀ ਬਣਦਾ, ਇਸ਼ਕ ਨਾਮ ਤੇ , ਜਿਸਮਾਂ ਨਾਲ ਖੇਲ, ਪਵਿੱਤਰ ਕਦੇ ਜ਼ਮੀਰ ਨੂੰ ਬਣਦਾ, ਜੇ ਮੱਤ ਸਿਆਣੀ ਕਰ ਲਵੇ ਮਿਸ਼ਾਲਾ, ਮਸਲਾ ਕਦੇ ਗੰਭੀਰ ਨੀ ਬਣਦਾ, ਅੱਖਰਾਂ ਦਾ ਸਿਰਨਾਵਾਂ ਮਿੱਟੀ, ਜਿਓਕੇ ਵੀ ਕੋਈ ਪੀਰ ਨੀ ਬਣਦਾ, ਮਨਪ੍ਰੀਤ ਮਿੱਟੀ ਦਾ, ਮਿੱਟੀ ਹੋਣਾ, ਜਿਓਂ ਤਾਰਾ ਟੁੱਟ ਕੇ ਤਕਦੀਰ ਨੀ ਬਣਦਾ ✍️ ਮਨਪ੍ਰੀਤ ਮਿਸ਼ਾਲ✍️ ©manpreet mishal"

 ਦਿਲ ਵਿਚ ਸ਼ੈਤਾਨ ਰੱਖ ਕੇ,
Nature ਫ਼ਕੀਰ ਨੀ ਬਣਦਾ,
ਜੋ ਦਿਲ ਤੋਂ ਹੋਵੇ ਗਰੀਬ,
ਧੰਨ ਨਾਲ  ਅਮੀਰ ਨੀ ਬਣਦਾ,
ਇਸ਼ਕ ਨਾਮ ਤੇ , ਜਿਸਮਾਂ ਨਾਲ ਖੇਲ,
ਪਵਿੱਤਰ ਕਦੇ ਜ਼ਮੀਰ ਨੂੰ ਬਣਦਾ,
ਜੇ ਮੱਤ ਸਿਆਣੀ ਕਰ ਲਵੇ ਮਿਸ਼ਾਲਾ,
ਮਸਲਾ ਕਦੇ ਗੰਭੀਰ ਨੀ ਬਣਦਾ,
ਅੱਖਰਾਂ ਦਾ ਸਿਰਨਾਵਾਂ ਮਿੱਟੀ,
ਜਿਓਕੇ ਵੀ ਕੋਈ ਪੀਰ ਨੀ ਬਣਦਾ,
ਮਨਪ੍ਰੀਤ ਮਿੱਟੀ ਦਾ, ਮਿੱਟੀ ਹੋਣਾ,
ਜਿਓਂ ਤਾਰਾ ਟੁੱਟ ਕੇ ਤਕਦੀਰ ਨੀ ਬਣਦਾ

✍️ ਮਨਪ੍ਰੀਤ ਮਿਸ਼ਾਲ✍️

©manpreet mishal

ਦਿਲ ਵਿਚ ਸ਼ੈਤਾਨ ਰੱਖ ਕੇ, Nature ਫ਼ਕੀਰ ਨੀ ਬਣਦਾ, ਜੋ ਦਿਲ ਤੋਂ ਹੋਵੇ ਗਰੀਬ, ਧੰਨ ਨਾਲ ਅਮੀਰ ਨੀ ਬਣਦਾ, ਇਸ਼ਕ ਨਾਮ ਤੇ , ਜਿਸਮਾਂ ਨਾਲ ਖੇਲ, ਪਵਿੱਤਰ ਕਦੇ ਜ਼ਮੀਰ ਨੂੰ ਬਣਦਾ, ਜੇ ਮੱਤ ਸਿਆਣੀ ਕਰ ਲਵੇ ਮਿਸ਼ਾਲਾ, ਮਸਲਾ ਕਦੇ ਗੰਭੀਰ ਨੀ ਬਣਦਾ, ਅੱਖਰਾਂ ਦਾ ਸਿਰਨਾਵਾਂ ਮਿੱਟੀ, ਜਿਓਕੇ ਵੀ ਕੋਈ ਪੀਰ ਨੀ ਬਣਦਾ, ਮਨਪ੍ਰੀਤ ਮਿੱਟੀ ਦਾ, ਮਿੱਟੀ ਹੋਣਾ, ਜਿਓਂ ਤਾਰਾ ਟੁੱਟ ਕੇ ਤਕਦੀਰ ਨੀ ਬਣਦਾ ✍️ ਮਨਪ੍ਰੀਤ ਮਿਸ਼ਾਲ✍️ ©manpreet mishal

#AkelaMann

People who shared love close

More like this

Trending Topic