ਹੋਇਆ ਆਡਰ ਕਰਫੂ ਆਲਾ, ਉੱਠ ਓਏ ਮੋਹਣੇ ਸੋਚ ਨਾ ਬਾਹਲਾ। ਬਾਹਲ | ਪੰਜਾਬੀ ਕਵਿਤਾ

"ਹੋਇਆ ਆਡਰ ਕਰਫੂ ਆਲਾ, ਉੱਠ ਓਏ ਮੋਹਣੇ ਸੋਚ ਨਾ ਬਾਹਲਾ। ਬਾਹਲਾ ਨਹੀਂ ਕਹਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਲੈ ਆ ਖੇਤੋਂ ਪੱਠਾ ਨੀਰਾ, ਕਰਦੈਂ ਕਾਹਤੋਂ ਨਿੱਤ ਕਚੀਰਾ। ਮਨ ਮੌਜੀ ਸਮਝਾਈਦਾ, ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਚੱਲਿਆ ਭੈੜਾ ਰੋਗ ਕਰੋਨਾ, ਪੈ ਨਾ ਜਾਵੇ ਮੁੜ ਕੇ ਰੋਣਾ। ਬਾਜ ਪਹਿਲਾਂ ਈ ਆਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਦੱਸਦੇ ਨਿੱਤ ਮੁਬਾਇਲਾਂ ਉੱਤੇ, ਲੋਕ ਕਈ ਨਾ ਉੱਠੇ ਸੁੱਤੇ। ਸੱਥ ਨੀ ਬਹੁਤਾ ਜਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਲੱਗੀ ਦਫ਼ਾ ਚੁਤਾਲੀ ਕਾਕਾ, ਨਿੱਤ ਪੁਲਸੀਏ ਮਾਰਨ ਛਾਪਾ। ਸਬਰ ਨਹੀਂ ਅਜ਼ਮਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਲੜੀ ਤੋੜਦੇ ਫਿਰਨ ਵਿਚਾਰੇ, ਤਾਹੀਂ ਬੰਦ ਕਰਾਇਆ ਸਾਰੇ। ਮੁੱਲ ਸੋਚ ਦਾ ਪਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਨਾ ਭੇਡਾਂ ਦੇ ਪਿੱਛੇ ਲੱਗੀਂ, ਕਰਕੇ ਕੱਠ ਨਾ ਭਾਂਡੇ ਭੰਨੀਂ। ਐਵੇਂ ਨੀ ਜੱਗ ਹਸਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਥੋੜੇ ਦਿਨ ਘਰ ਕੱਟ ਸਬਰ ਦੇ, "ਮਾਨਾਂ" ਵੰਡ ਦੁੱਖ-ਸੁੱਖ ਟੱਬਰ ਦੇ। ਮਨ ਦੀ ਕਰ ਪਛਤਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।। #Stayhomestaysafe ✍ ਲਿਖਤੁਮ ਖੁਸ਼ ਮਾਨ #corona #pbgovt"

 ਹੋਇਆ ਆਡਰ ਕਰਫੂ ਆਲਾ,
ਉੱਠ ਓਏ ਮੋਹਣੇ ਸੋਚ ਨਾ ਬਾਹਲਾ।
ਬਾਹਲਾ ਨਹੀਂ ਕਹਾਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਲੈ ਆ ਖੇਤੋਂ ਪੱਠਾ ਨੀਰਾ,
ਕਰਦੈਂ ਕਾਹਤੋਂ ਨਿੱਤ ਕਚੀਰਾ।
ਮਨ ਮੌਜੀ ਸਮਝਾਈਦਾ,
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਚੱਲਿਆ ਭੈੜਾ ਰੋਗ ਕਰੋਨਾ,
ਪੈ ਨਾ ਜਾਵੇ ਮੁੜ ਕੇ ਰੋਣਾ।
ਬਾਜ ਪਹਿਲਾਂ ਈ ਆਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਦੱਸਦੇ ਨਿੱਤ ਮੁਬਾਇਲਾਂ ਉੱਤੇ,
ਲੋਕ ਕਈ ਨਾ ਉੱਠੇ ਸੁੱਤੇ।
ਸੱਥ ਨੀ ਬਹੁਤਾ ਜਾਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਲੱਗੀ ਦਫ਼ਾ ਚੁਤਾਲੀ ਕਾਕਾ,
ਨਿੱਤ ਪੁਲਸੀਏ ਮਾਰਨ ਛਾਪਾ।
ਸਬਰ ਨਹੀਂ ਅਜ਼ਮਾਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਲੜੀ ਤੋੜਦੇ ਫਿਰਨ ਵਿਚਾਰੇ,
ਤਾਹੀਂ ਬੰਦ ਕਰਾਇਆ ਸਾਰੇ।
ਮੁੱਲ ਸੋਚ ਦਾ ਪਾਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਨਾ ਭੇਡਾਂ ਦੇ ਪਿੱਛੇ ਲੱਗੀਂ,
ਕਰਕੇ ਕੱਠ ਨਾ ਭਾਂਡੇ ਭੰਨੀਂ।
ਐਵੇਂ ਨੀ ਜੱਗ ਹਸਾਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਥੋੜੇ ਦਿਨ ਘਰ ਕੱਟ ਸਬਰ ਦੇ,
"ਮਾਨਾਂ" ਵੰਡ ਦੁੱਖ-ਸੁੱਖ ਟੱਬਰ ਦੇ।
 ਮਨ ਦੀ ਕਰ ਪਛਤਾਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।।

#Stayhomestaysafe           ✍ ਲਿਖਤੁਮ ਖੁਸ਼ ਮਾਨ
#corona
#pbgovt

ਹੋਇਆ ਆਡਰ ਕਰਫੂ ਆਲਾ, ਉੱਠ ਓਏ ਮੋਹਣੇ ਸੋਚ ਨਾ ਬਾਹਲਾ। ਬਾਹਲਾ ਨਹੀਂ ਕਹਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਲੈ ਆ ਖੇਤੋਂ ਪੱਠਾ ਨੀਰਾ, ਕਰਦੈਂ ਕਾਹਤੋਂ ਨਿੱਤ ਕਚੀਰਾ। ਮਨ ਮੌਜੀ ਸਮਝਾਈਦਾ, ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਚੱਲਿਆ ਭੈੜਾ ਰੋਗ ਕਰੋਨਾ, ਪੈ ਨਾ ਜਾਵੇ ਮੁੜ ਕੇ ਰੋਣਾ। ਬਾਜ ਪਹਿਲਾਂ ਈ ਆਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਦੱਸਦੇ ਨਿੱਤ ਮੁਬਾਇਲਾਂ ਉੱਤੇ, ਲੋਕ ਕਈ ਨਾ ਉੱਠੇ ਸੁੱਤੇ। ਸੱਥ ਨੀ ਬਹੁਤਾ ਜਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਲੱਗੀ ਦਫ਼ਾ ਚੁਤਾਲੀ ਕਾਕਾ, ਨਿੱਤ ਪੁਲਸੀਏ ਮਾਰਨ ਛਾਪਾ। ਸਬਰ ਨਹੀਂ ਅਜ਼ਮਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਲੜੀ ਤੋੜਦੇ ਫਿਰਨ ਵਿਚਾਰੇ, ਤਾਹੀਂ ਬੰਦ ਕਰਾਇਆ ਸਾਰੇ। ਮੁੱਲ ਸੋਚ ਦਾ ਪਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਨਾ ਭੇਡਾਂ ਦੇ ਪਿੱਛੇ ਲੱਗੀਂ, ਕਰਕੇ ਕੱਠ ਨਾ ਭਾਂਡੇ ਭੰਨੀਂ। ਐਵੇਂ ਨੀ ਜੱਗ ਹਸਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਥੋੜੇ ਦਿਨ ਘਰ ਕੱਟ ਸਬਰ ਦੇ, "ਮਾਨਾਂ" ਵੰਡ ਦੁੱਖ-ਸੁੱਖ ਟੱਬਰ ਦੇ। ਮਨ ਦੀ ਕਰ ਪਛਤਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।। #Stayhomestaysafe ✍ ਲਿਖਤੁਮ ਖੁਸ਼ ਮਾਨ #corona #pbgovt

#corona
#stayhomestaysafe
#COVID19india

People who shared love close

More like this

Trending Topic