ਹਰ ਮੱਸਲੇ ਦਾ ਹੱਲ ਹਥਿਆਰ ਤੇ ਨਈ ਨਾ ਹੁੰਦਾ
ਕਦੇ ਕਦੇ ਝੁੱਕ ਜਾਣਾ ਹਾਰ ਤੇ ਨਈ ਨਾ ਹੁੰਦਾ
ਨਫ਼ਰਤ ਨਾਲ ਹੀ ਭਰੇ ਰਹਿਣਾ ਪਿਆਰ ਤੇ ਨਈ ਨਾ ਹੁੰਦਾ
ਦਾੜ੍ਹੀ ਰੱਖ ਕੇ ਪੱਗ ਬੰਨ ਲੇਣਾ ਹੀ ਸਰਦਾਰ ਤੇ ਨਈ ਨਾ ਹੁੰਦਾ
ਦੂਜਿਆਂ ਨੂੰ ਨਿੰਦ ਕੇ ਖ਼ੁਦ ਮਹਾਨ ਬਣਨਾ
ਇੰਦਾ ਨਾਨਕ ਦਾ ਪ੍ਰਚਾਰ ਤੇ ਨਈ ਨਾ ਹੁੰਦਾ
ਗੁਰਜੰਟ ਸਿਆਂ ਚਲ ਨੀਵਾ ਹੋ ਕੇ ਤੁਰ
ਨੀਵੇ ਹੋ ਜਾਣਾ ਸ਼ਰਮਸਾਰ ਤੇ ਨਈ ਨਾ ਹੁੰਦਾ
gurjant singh.....✍️
।
©ਗੁਰਜੰਟ ਗੰਗਾਨਗਰ 🖋
#naam