ਆਲ੍ਹਣਾ ਤੇਰੀਆਂ 'ਯਾਦਾਂ ਦਾ ਦਿਲ ਦੇ ਬਨੇਰੇ। ਫੇਰਾ ਲਾ ਜਾਵਣ 'ਓ 'ਸੱਜਰੀ ਸਵੇਰੇ। ਤਾ'ਉਮਰ ਨਾ ਕੱਠਿਆਂ ਬਸ਼ਰ ਸਾਥੋਂ ਹੋਇਆ। ਉਂਝ ਸੱਤ ਜ਼ਨਮਾ ਦੇ ਵਾਅਦੇ ਸੀ ਤੇਰੇ ਤੇ ਮੇਰੇ। ©ਦੀਪਕ ਸ਼ੇਰਗੜ੍ਹ #ਆਲਣਾ #ਦੀਪਕ_ਸ਼ੇਰਗੜ੍ਹ Quotes, Shayari, Story, Poem, Jokes, Memes On Nojoto