ਮਤਲਬ ਨੂੰ ਆਉਣਗੇ ਉਹ ਤੇਰੇ ਕੋਲ, ਜੋ ਬੇਗਾਨਿਆ ਦੀ ਰੀਝ ਪੁੱਗ

"ਮਤਲਬ ਨੂੰ ਆਉਣਗੇ ਉਹ ਤੇਰੇ ਕੋਲ, ਜੋ ਬੇਗਾਨਿਆ ਦੀ ਰੀਝ ਪੁੱਗਾ ਕੇ ਆਏ ਨੇ, ਦਿਲਾਂ ਤੂੰ ਵੀ ਨਾ ਹੁਣ ਮੂੰਹ ਲਾਵੀਂ ਬਹੁਤਾ, ਜੋ ਤੇਰੇ ਅਰਮਾਨਾਂ ਨੂੰ ਸੂਲੀ ਚੜ੍ਹਾ ਕੇ ਆਏ ਨੇ, ਤੂੰ ਚੰਗਾ ਹੋਣ ਦਾ ਦਾਅਵਾ ਕਰਕੇ ਕੀ ਖੱਟਿਆ ਏ, ਉਹ ਆਪਣੇ ਆਪ ਨੂੰ ਨਜ਼ਰਾਂ ਚੋਂ ਗਿਰਾ ਕੇ ਆਏ ਨੇ, ਤੂੰ ਕਦਰ ਕਰਦਾ ਰਹਿ ਗਿਆ ਜਿੰਨਾਂ ਦੀ, ਉਹ ਖੁਦ ਇੱਜ਼ਤ ਮਿੱਟੀ ਚ ਮਿਲਾ ਕੇ ਆਏ ਨੇ, ਤੂੰ ਆਇਆ ਨਾ ਬਾਜ ਦਿਲਾ ਬੜ੍ਹਾ ਸਮਝਾਇਆ ਏ ਤੈਨੂੰ, ਦੇਖ ਤੇਰੀ ਮੌਤ ਲਈ ਉਹ ਸੇਜ ਸਜਾ ਕੇ ਆਏ ਨੇ... ਅਮਨ ਮਾਜਰਾ ©Aman Majra"

 ਮਤਲਬ ਨੂੰ ਆਉਣਗੇ ਉਹ ਤੇਰੇ ਕੋਲ,
ਜੋ ਬੇਗਾਨਿਆ ਦੀ ਰੀਝ ਪੁੱਗਾ ਕੇ ਆਏ ਨੇ,

ਦਿਲਾਂ ਤੂੰ ਵੀ ਨਾ ਹੁਣ ਮੂੰਹ ਲਾਵੀਂ ਬਹੁਤਾ,
ਜੋ ਤੇਰੇ ਅਰਮਾਨਾਂ ਨੂੰ ਸੂਲੀ ਚੜ੍ਹਾ ਕੇ ਆਏ ਨੇ,

ਤੂੰ ਚੰਗਾ ਹੋਣ ਦਾ ਦਾਅਵਾ ਕਰਕੇ ਕੀ ਖੱਟਿਆ ਏ,
ਉਹ ਆਪਣੇ ਆਪ ਨੂੰ ਨਜ਼ਰਾਂ ਚੋਂ ਗਿਰਾ ਕੇ ਆਏ ਨੇ,

ਤੂੰ ਕਦਰ ਕਰਦਾ ਰਹਿ ਗਿਆ ਜਿੰਨਾਂ ਦੀ, 
ਉਹ ਖੁਦ ਇੱਜ਼ਤ ਮਿੱਟੀ ਚ ਮਿਲਾ ਕੇ ਆਏ ਨੇ,

ਤੂੰ ਆਇਆ ਨਾ ਬਾਜ ਦਿਲਾ ਬੜ੍ਹਾ ਸਮਝਾਇਆ ਏ ਤੈਨੂੰ,
ਦੇਖ ਤੇਰੀ ਮੌਤ ਲਈ ਉਹ ਸੇਜ ਸਜਾ ਕੇ ਆਏ ਨੇ...
                                   ਅਮਨ ਮਾਜਰਾ

©Aman Majra

ਮਤਲਬ ਨੂੰ ਆਉਣਗੇ ਉਹ ਤੇਰੇ ਕੋਲ, ਜੋ ਬੇਗਾਨਿਆ ਦੀ ਰੀਝ ਪੁੱਗਾ ਕੇ ਆਏ ਨੇ, ਦਿਲਾਂ ਤੂੰ ਵੀ ਨਾ ਹੁਣ ਮੂੰਹ ਲਾਵੀਂ ਬਹੁਤਾ, ਜੋ ਤੇਰੇ ਅਰਮਾਨਾਂ ਨੂੰ ਸੂਲੀ ਚੜ੍ਹਾ ਕੇ ਆਏ ਨੇ, ਤੂੰ ਚੰਗਾ ਹੋਣ ਦਾ ਦਾਅਵਾ ਕਰਕੇ ਕੀ ਖੱਟਿਆ ਏ, ਉਹ ਆਪਣੇ ਆਪ ਨੂੰ ਨਜ਼ਰਾਂ ਚੋਂ ਗਿਰਾ ਕੇ ਆਏ ਨੇ, ਤੂੰ ਕਦਰ ਕਰਦਾ ਰਹਿ ਗਿਆ ਜਿੰਨਾਂ ਦੀ, ਉਹ ਖੁਦ ਇੱਜ਼ਤ ਮਿੱਟੀ ਚ ਮਿਲਾ ਕੇ ਆਏ ਨੇ, ਤੂੰ ਆਇਆ ਨਾ ਬਾਜ ਦਿਲਾ ਬੜ੍ਹਾ ਸਮਝਾਇਆ ਏ ਤੈਨੂੰ, ਦੇਖ ਤੇਰੀ ਮੌਤ ਲਈ ਉਹ ਸੇਜ ਸਜਾ ਕੇ ਆਏ ਨੇ... ਅਮਨ ਮਾਜਰਾ ©Aman Majra

People who shared love close

More like this

Trending Topic