ਤੇਰੇ ਵਿਛੜਨ ਤੋ ਬਾਅਦ
ਉੱਜੜੀਆ ਉਹ ਰਾਵਾਂ,ਹੋਈਆ ਜਿੱਥੇ ਆਪਾ ਮਿਲਦੇ ਸੀ
ਸੁੰਨੀਆ ਉਹ ਥਾਵਾਂ,ਹੋਈਆ ਜਿੱਥੇ ਆਪਾ
ਮਿਲਦੇ ਸੀ
ਅੱਜ ਵੀ ਖੁਸਬੋ ਐ ਉਸ ਜਗਾ ਤੇਰੀ
ਮਿੱਟੀ ਚ ਤੇਰੀਆ ਪੈੜਾ ਦੇ ਨਿਸ਼ਾਨ ਨੇ
ਕਰ ਆਉਦਾ ਦੀੱਖ ਸੁੱਖ ਸਾਂਝੇ ਉਹਨਾ
ਯਾਦਗਾਰਾਂ ਦੇ ਨਾਲ
ਜਿੱਥੇ ਆਪਾ ਮਿਲਦੇ ਸੀ
©gurvinder sanoria
#raindrops ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad ਸ਼ਾਇਰੀ ਸੁਰਜੀਤ ਪਾਤਰ ਸਟੇਟਸ ਪੰਜਾਬੀ ਸ਼ਾਇਰੀ