ਤੇਰੇ ਵਿਛੜਨ ਤੋ ਬਾਅਦ ਉੱਜੜੀਆ ਉਹ ਰਾਵਾਂ,ਹੋਈਆ ਜਿੱਥੇ ਆਪਾ | ਪੰਜਾਬੀ ਸ਼ਾਇਰੀ ਅਤੇ

"ਤੇਰੇ ਵਿਛੜਨ ਤੋ ਬਾਅਦ ਉੱਜੜੀਆ ਉਹ ਰਾਵਾਂ,ਹੋਈਆ ਜਿੱਥੇ ਆਪਾ ਮਿਲਦੇ ਸੀ ਸੁੰਨੀਆ ਉਹ ਥਾਵਾਂ,ਹੋਈਆ ਜਿੱਥੇ ਆਪਾ ਮਿਲਦੇ ਸੀ ਅੱਜ ਵੀ ਖੁਸਬੋ ਐ ਉਸ ਜਗਾ ਤੇਰੀ ਮਿੱਟੀ ਚ ਤੇਰੀਆ ਪੈੜਾ ਦੇ ਨਿਸ਼ਾਨ ਨੇ ਕਰ ਆਉਦਾ ਦੀੱਖ ਸੁੱਖ ਸਾਂਝੇ ਉਹਨਾ ਯਾਦਗਾਰਾਂ ਦੇ ਨਾਲ ਜਿੱਥੇ ਆਪਾ ਮਿਲਦੇ ਸੀ ©gurvinder sanoria"

 ਤੇਰੇ ਵਿਛੜਨ ਤੋ ਬਾਅਦ 
ਉੱਜੜੀਆ ਉਹ ਰਾਵਾਂ,ਹੋਈਆ ਜਿੱਥੇ ਆਪਾ ਮਿਲਦੇ ਸੀ
ਸੁੰਨੀਆ ਉਹ ਥਾਵਾਂ,ਹੋਈਆ ਜਿੱਥੇ ਆਪਾ 
ਮਿਲਦੇ ਸੀ
ਅੱਜ ਵੀ ਖੁਸਬੋ ਐ ਉਸ ਜਗਾ ਤੇਰੀ
ਮਿੱਟੀ ਚ ਤੇਰੀਆ ਪੈੜਾ ਦੇ ਨਿਸ਼ਾਨ ਨੇ
ਕਰ ਆਉਦਾ ਦੀੱਖ ਸੁੱਖ ਸਾਂਝੇ ਉਹਨਾ 
ਯਾਦਗਾਰਾਂ ਦੇ ਨਾਲ
ਜਿੱਥੇ ਆਪਾ ਮਿਲਦੇ ਸੀ

©gurvinder sanoria

ਤੇਰੇ ਵਿਛੜਨ ਤੋ ਬਾਅਦ ਉੱਜੜੀਆ ਉਹ ਰਾਵਾਂ,ਹੋਈਆ ਜਿੱਥੇ ਆਪਾ ਮਿਲਦੇ ਸੀ ਸੁੰਨੀਆ ਉਹ ਥਾਵਾਂ,ਹੋਈਆ ਜਿੱਥੇ ਆਪਾ ਮਿਲਦੇ ਸੀ ਅੱਜ ਵੀ ਖੁਸਬੋ ਐ ਉਸ ਜਗਾ ਤੇਰੀ ਮਿੱਟੀ ਚ ਤੇਰੀਆ ਪੈੜਾ ਦੇ ਨਿਸ਼ਾਨ ਨੇ ਕਰ ਆਉਦਾ ਦੀੱਖ ਸੁੱਖ ਸਾਂਝੇ ਉਹਨਾ ਯਾਦਗਾਰਾਂ ਦੇ ਨਾਲ ਜਿੱਥੇ ਆਪਾ ਮਿਲਦੇ ਸੀ ©gurvinder sanoria

#raindrops ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad ਸ਼ਾਇਰੀ ਸੁਰਜੀਤ ਪਾਤਰ ਸਟੇਟਸ ਪੰਜਾਬੀ ਸ਼ਾਇਰੀ

People who shared love close

More like this

Trending Topic