ਸਵਾਅ ਦੇ ਥੋੜੇ ਸਖਤ ਆ ਪਰ ਦਿਲ ਦੇ ਨਰਮ ਆਸੀ
ਹਸ ਮਿਲੇ ਕੋਈ ਤਾਂ ਹਸ ਮਿਲਦੇ ਆ ਉਝ ਵੜੇ ਵੈਰੀ ਕੜੇ ਅਸੀਂ
ਪਹਿਲੀ ਮੁਲਾਕਾਤ ਵਿਚ ਅਸੀਂ ਕਿਸੇ ਨੂੰ ਸਮਝ ਨੀ ਆਉਂਦੇ
ਸਾਨੂੰ ਮਿਲਣ ਤੋਂ ਬਾਅਦ ਲੋਕਾ ਯਾਦ ਕਰਨ, ਅਸਰ ਕਰ ਜਾਂਦੇ ਅਸੀਂ
ਸਮਝਣ ਲਈ ਸਾਨੂੰ ਤੈਨੂੰ ਕਰੀਬ ਆਉਣਾ ਪੈਣਾ ਸਾਡੇ
ਦੂਰੋਂ ਦੂਰੋਂ ਕੋਣਾ ਸਮਝ ਤੈਨੂੰ ਆਉਂਦੇ ਅਸੀਂ ........................
©꧁;༆sajandeep Muste-e-khaak༆;꧂
#teatime