ਜਿੰਦਗੀ
ਨੰਗੇ ਪੈਰੀਂ ਬੱਸ ਅੱਡਿਆਂ ਤੇ ਮੰਗਦੀ ਦੇਖੀ ਜਿੰਦਗੀ ਮੈ ।।
ਲੱਖਾ ਹੀ ਮੁਸੀਬਤਾਂ ਵਿਚੋਂ ਲੰਘਦੀ ਦੇਖੀ ਜਿੰਦਗੀ ਮੈ ।।
ਸਡ੍ਕਾ ਤੋਂ ਕਾਗਜ ਚੁੱਕ ਕੇ ਢਿੱਡ ਭਰਦੀ ਦੇਖੀ ਜਿੰਦਗੀ ਮੈ ।।
ਗਰਮ ਧੁੱਪਾਂ ਵਿਚ ਕ਼ਮ ਕਰਦੀ ਦੇਖੀ ਜਿੰਦਗੀ ਮੈ ।।
ਵਿਚੋਂ ਹੱਜੁ ਪਿੰਕੇ
ਬਾਹਰੋਂ ਹਸਦੀ ਦੇਖੀ ਜਿੰਦਗੀ ਮੈ ।।
ਜੀਵਨ ਜਿਊਣ ਦੀ ਗੱਲ ਸੱਭ ਨੂੰ ਦਸਦੀ ਦੇਖੀ ਜਿੰਦਗੀ ਮੈ ।।
ਕੁਝ ਨਾ ਹੁੰਦੇ ਹੋਏ ਵੀ ਰੰਬ ਧਿਆਓਦੀ ਦੇਖੀ ਜਿੰਦਗੀ ਮੈ ।।
ਸਭੱ ਕੁਝ ਹੁੰਦੇ ਹੋਏ ਵੀ ਰੰਬ ਭੁਲਾਉਦੀ ਦੇਖੀ ਜਿੰਦਗੀ ਮੈ ।।
ਸੁੱਖਪਾਲ ਸਰਾਂ✍️।।
©$UKH $®@N
#ਜਿਦਗੀ ਜਿਦਾਬਾਦ
#Dark