ਮੈ ਖੁਦ ਨੂੰ ਇੱਕ ਪੈਗਾਮ ਲਿਖਦੀ ਹਾਂ ਜਦ ਵੀ ਤੇਰਾ ਨਾਮ ਲਿਖਦ

"ਮੈ ਖੁਦ ਨੂੰ ਇੱਕ ਪੈਗਾਮ ਲਿਖਦੀ ਹਾਂ ਜਦ ਵੀ ਤੇਰਾ ਨਾਮ ਲਿਖਦੀ ਹਾਂ ਭੁੱਲਿਆ ਨਹੀ ਜੋ ਚਿਹਰਾ ਅੱਜ ਤਾਈਂ ਉਹਦੇ ਲੲੀ ਤਮਾਮ ਲਿਖਦੀ ਹਾਂ ਤੇਰਾ ਚੜ੍ਦਾ ਸੂਰਜ ਸਲਾਮ ਤੈਨੂੰ ਮੈ ਹਰ ਇੱਕ ਢੱਲ੍ਦੀ ਸ਼ਾਮ ਲਿਖਦੀ ਹਾਂ ਮੈ ਖੁਦ ਨੂੰ ਇੱਕ ਪੈਗਾਮ ਲਿਖਦੀ ਹਾਂ ਜਦ ਵੀ ਤੇਰਾ ਨਾਮ ਲਿਖਦੀ ਹਾਂ 📝kaka bhikhi"

 ਮੈ ਖੁਦ ਨੂੰ ਇੱਕ ਪੈਗਾਮ ਲਿਖਦੀ ਹਾਂ
ਜਦ ਵੀ ਤੇਰਾ ਨਾਮ ਲਿਖਦੀ ਹਾਂ
ਭੁੱਲਿਆ ਨਹੀ ਜੋ ਚਿਹਰਾ ਅੱਜ ਤਾਈਂ
ਉਹਦੇ ਲੲੀ ਤਮਾਮ ਲਿਖਦੀ ਹਾਂ
ਤੇਰਾ ਚੜ੍ਦਾ ਸੂਰਜ ਸਲਾਮ ਤੈਨੂੰ
ਮੈ ਹਰ ਇੱਕ ਢੱਲ੍ਦੀ ਸ਼ਾਮ ਲਿਖਦੀ ਹਾਂ
ਮੈ ਖੁਦ ਨੂੰ ਇੱਕ ਪੈਗਾਮ ਲਿਖਦੀ ਹਾਂ
ਜਦ ਵੀ ਤੇਰਾ ਨਾਮ ਲਿਖਦੀ ਹਾਂ

                       📝kaka bhikhi

ਮੈ ਖੁਦ ਨੂੰ ਇੱਕ ਪੈਗਾਮ ਲਿਖਦੀ ਹਾਂ ਜਦ ਵੀ ਤੇਰਾ ਨਾਮ ਲਿਖਦੀ ਹਾਂ ਭੁੱਲਿਆ ਨਹੀ ਜੋ ਚਿਹਰਾ ਅੱਜ ਤਾਈਂ ਉਹਦੇ ਲੲੀ ਤਮਾਮ ਲਿਖਦੀ ਹਾਂ ਤੇਰਾ ਚੜ੍ਦਾ ਸੂਰਜ ਸਲਾਮ ਤੈਨੂੰ ਮੈ ਹਰ ਇੱਕ ਢੱਲ੍ਦੀ ਸ਼ਾਮ ਲਿਖਦੀ ਹਾਂ ਮੈ ਖੁਦ ਨੂੰ ਇੱਕ ਪੈਗਾਮ ਲਿਖਦੀ ਹਾਂ ਜਦ ਵੀ ਤੇਰਾ ਨਾਮ ਲਿਖਦੀ ਹਾਂ 📝kaka bhikhi

#ਸ਼ਾਇਰੀ

People who shared love close

More like this

Trending Topic