"White ਮੈਂ ਇਕ ਅਧੂਰੀ ਕਵਿਤਾ
ਜਿਸ ਨੂੰ ਕੋਈ ਨਾ ਸਮਝਿਆ
ਜਾਂ ਸ਼ਾਇਦ
ਕਿਸੇ ਨੇ ਸਮਝਣਾ ਨਹੀ ਚਾਹਿਆਂ
ਭਾਵੇਂ ਮੈਂ ਪਿਆਰ ਮੁਹੱਬਤ ਦੀਆਂ ਗੱਲਾਂ
ਕਰਦੀ ਹਾਂ ਬਹੁਤ
ਪਰ
ਮੇਰੇ ਨਾਲ ਪਿਆਰ ਮੁਹੱਬਤ ਕਿਸੇ ਨੂੰ ਨਹੀਂ
ਇਸਤਰੀ ਵਾਂਗ ਅਣਗੋਲੀ ਅਣ ਪੜੀ
ਜਦੋਂ ਪੈ ਗਈ ਹੋਵੇ
ਕਿਸੇ ਉਜੱਡ ਜਿਹੇ ਬੰਦੇ ਦੇ
ਜਿਸਨੂੰ ਇਸਤਰੀ ਤੇ ਕਵਿਤਾ ਕਦੇ
ਸਮਝ ਨਹੀਂ ਆਈ
blackpen
©Blackpen
"