ਜੇ ਦਿੱਲ ਦੀ ਗੱਲ
ਮੈਂ ਕਰਾਂ ਉਹਦੇ ਨਾਲ
ਸਭ ਤੋਂ ਪਹਿਲਾ
ਕੀ ਕਿਹਾ ਮੈਂ
?
ਰੁਕਿਓ, ਗੱਲ ਸੁਣਿਓ
ਕੰਮ ਸੀ ਕੋਈ
ਜਾਂ
ਨਾਮ ਲੈਕੇ ਉਹਦਾ
ਜੀ ਕਿਹਾ ਮੈਂ
?
ਜੇ ਖੜ ਵੀ ਜਾਓ
ਕਿਹੂ ਹਾਂਜੀ ਦੱਸੋ
ਮੈਨੂੰ ਸਮਝ ਨੀ ਆਉਣਾ
ਹੁਣ ਅੱਗੇ ਉਹਨੂੰ
ਕੀ ਕਿਹਾ ਮੈਂ
?
ਭੁੱਲੇਖਾ ਲੱਗਿਆ
ਗਲਤੀ ਹੋ ਗਈ
ਹੁਣ ਠੀਕ ਰਿਹੁ
ਜੇ ਦੋਵੇਂ ਹੱਥ ਜੋੜ
ਮਾਫੀ ਜੀ ਕਿਹਾ ਮੈਂ
?
ਲਿੱਖਕੇ ਉਹਨੂੰ
ਫੜਾ ਹੋਣਾ ਨੀ
ਗਾਕੇ ਉਹਨੂੰ
ਸੁਣਾ ਹੋਣਾ ਨੀ
ਦੱਸੋ ਕਿੱਦਾਂ ਗੱਲ
ਦਿੱਲ ਦੀ ਕਿਹਾ ਮੈਂ
?
#WritersMotive #Love #ishq #Dil #Umeed #Pyar #New #Life #Reels