White ਅਸੀਂ ਕੱਲ ਵੀ ਬੁਰੇ ਸੀ ਅਸੀਂ ਅੱਜ ਵੀ ਬੁਰੇ ਈ ਆਂ ਦ | ਪੰਜਾਬੀ ਸ਼ਾਇਰੀ ਅਤੇ

"White ਅਸੀਂ ਕੱਲ ਵੀ ਬੁਰੇ ਸੀ ਅਸੀਂ ਅੱਜ ਵੀ ਬੁਰੇ ਈ ਆਂ ਦੁਨਿਯਾ ਸਮਝੇ ਕੀ ਸਾਨੂੰ ਪਰਵਾਹ ਨਹੀਂ ਕਰਦੇ ਆਂ ਦਿਲ ਮਨਦਾ ਜਿਸਨੂੰ ਕੰਮ ਓਹਿਓ ਕਰਦੇ ਆਂ ਕੋਈ ਦਿਲ ਨਾ ਦੁਖੇ ਸਾਥੋਂ ਅਰਦਾਸ ਏਹੋ ਮੰਗਦੇ ਆਂ ਸਿਰ ਮਾਲਿਕ ਦੀਯਾਂ ਓਟਾਂ ਤਾਂਇਓਂ ਉਡਦੇ ਫਿਰਦੇ ਆਂ ਅਸੀਂ ਕੱਲ ਵੀ ਬੁਰੇ ਸੀ ਅਸੀਂ ਅੱਜ ਵੀ ਬੁਰੇ ਈ ਆਂ ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) ©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) "

White ਅਸੀਂ ਕੱਲ ਵੀ ਬੁਰੇ ਸੀ ਅਸੀਂ ਅੱਜ ਵੀ ਬੁਰੇ ਈ ਆਂ ਦੁਨਿਯਾ ਸਮਝੇ ਕੀ ਸਾਨੂੰ ਪਰਵਾਹ ਨਹੀਂ ਕਰਦੇ ਆਂ ਦਿਲ ਮਨਦਾ ਜਿਸਨੂੰ ਕੰਮ ਓਹਿਓ ਕਰਦੇ ਆਂ ਕੋਈ ਦਿਲ ਨਾ ਦੁਖੇ ਸਾਥੋਂ ਅਰਦਾਸ ਏਹੋ ਮੰਗਦੇ ਆਂ ਸਿਰ ਮਾਲਿਕ ਦੀਯਾਂ ਓਟਾਂ ਤਾਂਇਓਂ ਉਡਦੇ ਫਿਰਦੇ ਆਂ ਅਸੀਂ ਕੱਲ ਵੀ ਬੁਰੇ ਸੀ ਅਸੀਂ ਅੱਜ ਵੀ ਬੁਰੇ ਈ ਆਂ ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) ©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

#SAD

People who shared love close

More like this

Trending Topic