White ਮੂੜ੍ਹ ਆਵੀ ਪੱਥਰ ਚੱਟ ਕ ਵੀ ਜੇ ਕਦੇ ਚੇਤਾ ਸਾਡਾ ਆਇਆ ਨੀ ਤਾ ਉਮਰ ਉਡੀਕਾਗੇ ਤੈਨੂੰ ਨਾ ਸੋਚੀ ਕੇ ਬੋਲ ਪੁਗਾਇਆ ਨੀ ਸੱਚ ਜਾਣੀ ਗੋਪੀ ਨੇ ਤੇਰੇ ਜਾਣ ਪਿੱਛੋ ਦਿਲ ਵਹਿਲਾਇਆ ਏ ਪਰ ਲਾਇਆ ਨੀ ©Gopy mohkamgarhiya #Sad_Status sad quotes about life and pain Quotes, Shayari, Story, Poem, Jokes, Memes On Nojoto